-
ਯਸਾਯਾਹ 23:17, 18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਫਿਰ 70 ਸਾਲ ਖ਼ਤਮ ਹੋਣ ਤੇ ਯਹੋਵਾਹ ਸੋਰ ਵੱਲ ਧਿਆਨ ਦੇਵੇਗਾ ਅਤੇ ਉਹ ਫਿਰ ਤੋਂ ਕਮਾਈ ਕਰੇਗੀ ਅਤੇ ਧਰਤੀ ਉੱਤੇ ਦੁਨੀਆਂ ਦੇ ਸਾਰੇ ਰਾਜਾਂ ਨਾਲ ਬਦਚਲਣੀ ਕਰੇਗੀ। 18 ਪਰ ਉਸ ਦਾ ਮੁਨਾਫ਼ਾ ਅਤੇ ਉਸ ਦੀ ਕਮਾਈ ਯਹੋਵਾਹ ਲਈ ਪਵਿੱਤਰ ਹੋਵੇਗੀ। ਉਸ ਨੂੰ ਜਮ੍ਹਾ ਕਰ ਕੇ ਜਾਂ ਬਚਾ ਕੇ ਨਹੀਂ ਰੱਖਿਆ ਜਾਵੇਗਾ ਕਿਉਂਕਿ ਉਸ ਦੀ ਕਮਾਈ ਯਹੋਵਾਹ ਅੱਗੇ ਵੱਸਣ ਵਾਲਿਆਂ ਲਈ ਹੋਵੇਗੀ ਤਾਂਕਿ ਉਹ ਰੱਜ ਕੇ ਖਾਣ ਤੇ ਸ਼ਾਨਦਾਰ ਕੱਪੜੇ ਪਾਉਣ।+
-