ਯਸਾਯਾਹ 58:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਯਹੋਵਾਹ ਹਮੇਸ਼ਾ ਤੇਰੀ ਅਗਵਾਈ ਕਰੇਗਾਅਤੇ ਝੁਲ਼ਸੇ ਦੇਸ਼ ਵਿਚ ਵੀ ਤੈਨੂੰ ਤ੍ਰਿਪਤ ਕਰੇਗਾ;+ਉਹ ਤੇਰੀਆਂ ਹੱਡੀਆਂ ਵਿਚ ਜਾਨ ਪਾ ਦੇਵੇਗਾਅਤੇ ਤੂੰ ਸਿੰਜੇ ਹੋਏ ਬਾਗ਼ ਵਰਗਾ ਬਣ ਜਾਏਂਗਾ,+ਉਸ ਚਸ਼ਮੇ ਵਰਗਾ ਜਿਸ ਦਾ ਪਾਣੀ ਕਦੇ ਨਹੀਂ ਮੁੱਕਦਾ। ਯਸਾਯਾਹ 60:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਫਿਰ ਤੇਰੇ ਦੇਸ਼ ਵਿਚ ਮਾਰ-ਧਾੜ ਦੀ ਖ਼ਬਰ ਸੁਣਨ ਨੂੰ ਨਹੀਂ ਮਿਲੇਗੀ,ਨਾ ਹੀ ਤੇਰੀਆਂ ਹੱਦਾਂ ਅੰਦਰ ਤਬਾਹੀ ਤੇ ਬਰਬਾਦੀ ਹੋਵੇਗੀ।+ ਤੂੰ ਆਪਣੀਆਂ ਕੰਧਾਂ ਨੂੰ “ਮੁਕਤੀ”+ ਅਤੇ ਆਪਣੇ ਦਰਵਾਜ਼ਿਆਂ ਨੂੰ “ਉਸਤਤ” ਸੱਦੇਂਗੀ। ਯਸਾਯਾਹ 62:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਨਾ ਉਸ ਨੂੰ ਆਰਾਮ ਕਰਨ ਦਿਓ ਜਦ ਤਕ ਉਹ ਯਰੂਸ਼ਲਮ ਨੂੰ ਮਜ਼ਬੂਤੀ ਨਾਲ ਕਾਇਮ ਨਹੀਂ ਕਰ ਦਿੰਦਾ,ਹਾਂ, ਜਦ ਤਕ ਉਹ ਧਰਤੀ ਉੱਤੇ ਉਸ ਨੂੰ ਉਸਤਤ ਦਾ ਕਾਰਨ ਨਹੀਂ ਬਣਾ ਦਿੰਦਾ।”+
11 ਯਹੋਵਾਹ ਹਮੇਸ਼ਾ ਤੇਰੀ ਅਗਵਾਈ ਕਰੇਗਾਅਤੇ ਝੁਲ਼ਸੇ ਦੇਸ਼ ਵਿਚ ਵੀ ਤੈਨੂੰ ਤ੍ਰਿਪਤ ਕਰੇਗਾ;+ਉਹ ਤੇਰੀਆਂ ਹੱਡੀਆਂ ਵਿਚ ਜਾਨ ਪਾ ਦੇਵੇਗਾਅਤੇ ਤੂੰ ਸਿੰਜੇ ਹੋਏ ਬਾਗ਼ ਵਰਗਾ ਬਣ ਜਾਏਂਗਾ,+ਉਸ ਚਸ਼ਮੇ ਵਰਗਾ ਜਿਸ ਦਾ ਪਾਣੀ ਕਦੇ ਨਹੀਂ ਮੁੱਕਦਾ।
18 ਫਿਰ ਤੇਰੇ ਦੇਸ਼ ਵਿਚ ਮਾਰ-ਧਾੜ ਦੀ ਖ਼ਬਰ ਸੁਣਨ ਨੂੰ ਨਹੀਂ ਮਿਲੇਗੀ,ਨਾ ਹੀ ਤੇਰੀਆਂ ਹੱਦਾਂ ਅੰਦਰ ਤਬਾਹੀ ਤੇ ਬਰਬਾਦੀ ਹੋਵੇਗੀ।+ ਤੂੰ ਆਪਣੀਆਂ ਕੰਧਾਂ ਨੂੰ “ਮੁਕਤੀ”+ ਅਤੇ ਆਪਣੇ ਦਰਵਾਜ਼ਿਆਂ ਨੂੰ “ਉਸਤਤ” ਸੱਦੇਂਗੀ।
7 ਨਾ ਉਸ ਨੂੰ ਆਰਾਮ ਕਰਨ ਦਿਓ ਜਦ ਤਕ ਉਹ ਯਰੂਸ਼ਲਮ ਨੂੰ ਮਜ਼ਬੂਤੀ ਨਾਲ ਕਾਇਮ ਨਹੀਂ ਕਰ ਦਿੰਦਾ,ਹਾਂ, ਜਦ ਤਕ ਉਹ ਧਰਤੀ ਉੱਤੇ ਉਸ ਨੂੰ ਉਸਤਤ ਦਾ ਕਾਰਨ ਨਹੀਂ ਬਣਾ ਦਿੰਦਾ।”+