-
ਕੂਚ 14:21, 22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਮੂਸਾ ਨੇ ਸਮੁੰਦਰ ਵੱਲ ਆਪਣਾ ਹੱਥ ਕੀਤਾ;+ ਯਹੋਵਾਹ ਨੇ ਸਾਰੀ ਰਾਤ ਪੂਰਬ ਵੱਲੋਂ ਤੇਜ਼ ਹਨੇਰੀ ਵਗਾ ਕੇ ਸਮੁੰਦਰ ਦੇ ਪਾਣੀ ਨੂੰ ਪਿੱਛੇ ਵੱਲ ਧੱਕ ਦਿੱਤਾ ਜਿਸ ਕਰਕੇ ਪਾਣੀ ਦੋ ਹਿੱਸਿਆਂ ਵਿਚ ਵੰਡਿਆ+ ਗਿਆ ਅਤੇ ਸਮੁੰਦਰੀ ਤਲ ਸੁੱਕ ਗਿਆ।+ 22 ਇਸ ਲਈ ਇਜ਼ਰਾਈਲੀ ਸਮੁੰਦਰ ਦੀ ਸੁੱਕੀ ਜ਼ਮੀਨ ਉੱਤੋਂ ਦੀ ਲੰਘ ਗਏ+ ਅਤੇ ਪਾਣੀ ਉਨ੍ਹਾਂ ਦੇ ਸੱਜੇ ਅਤੇ ਖੱਬੇ ਪਾਸੇ ਕੰਧ ਵਾਂਗ ਖੜ੍ਹਾ ਸੀ।+
-