ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 2 ਇਤਿਹਾਸ 36:19
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 19 ਉਸ ਨੇ ਸੱਚੇ ਪਰਮੇਸ਼ੁਰ ਦੇ ਭਵਨ ਨੂੰ ਸਾੜ ਸੁੱਟਿਆ,+ ਯਰੂਸ਼ਲਮ ਦੀ ਕੰਧ ਢਾਹ ਦਿੱਤੀ,+ ਉਸ ਦੇ ਸਾਰੇ ਪੱਕੇ ਬੁਰਜਾਂ ਨੂੰ ਅੱਗ ਨਾਲ ਸਾੜ ਦਿੱਤਾ ਤੇ ਹਰ ਬਹੁਮੁੱਲੀ ਚੀਜ਼ ਤਬਾਹ ਕਰ ਦਿੱਤੀ।+

  • ਯਸਾਯਾਹ 64:11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਸਾਡਾ ਪਵਿੱਤਰ ਤੇ ਸ਼ਾਨਦਾਰ ਭਵਨ,

      ਜਿੱਥੇ ਸਾਡੇ ਪਿਉ-ਦਾਦੇ ਤੇਰਾ ਗੁਣਗਾਨ ਕਰਦੇ ਸਨ,

      ਅੱਗ ਨਾਲ ਸਾੜ ਸੁੱਟਿਆ ਗਿਆ+

      ਅਤੇ ਜੋ ਚੀਜ਼ਾਂ ਸਾਨੂੰ ਪਿਆਰੀਆਂ ਸਨ, ਉਹ ਸਾਰੀਆਂ ਉਜਾੜ ਪਈਆਂ ਹਨ।

  • ਵਿਰਲਾਪ 1:10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 ਦੁਸ਼ਮਣ ਨੇ ਉਸ ਦੇ ਸਾਰੇ ਖ਼ਜ਼ਾਨੇ ਖੋਹ ਲਏ ਹਨ।+

      ਉਸ ਨੇ ਕੌਮਾਂ ਨੂੰ ਪਵਿੱਤਰ ਸਥਾਨ ਵਿਚ ਵੜਦਿਆਂ ਦੇਖਿਆ ਹੈ+

      ਜਿਨ੍ਹਾਂ ਨੂੰ ਤੂੰ ਆਪਣੀ ਮੰਡਲੀ ਵਿਚ ਨਾ ਆਉਣ ਦਾ ਹੁਕਮ ਦਿੱਤਾ ਸੀ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ