ਯਹੋਸ਼ੁਆ 7:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਯਹੋਸ਼ੁਆ ਅਤੇ ਉਸ ਦੇ ਨਾਲ ਸਾਰਾ ਇਜ਼ਰਾਈਲ ਜ਼ਰਾਹ ਦੇ ਪੁੱਤਰ ਆਕਾਨ+ ਨੂੰ, ਚਾਂਦੀ, ਖ਼ਾਸ ਚੋਗੇ ਅਤੇ ਸੋਨੇ ਦੀ ਇੱਟ+ ਸਮੇਤ ਉਸ ਦੇ ਪੁੱਤਰਾਂ, ਧੀਆਂ, ਉਸ ਦਾ ਬਲਦ, ਉਸ ਦਾ ਗਧਾ, ਉਸ ਦਾ ਇੱਜੜ, ਉਸ ਦਾ ਤੰਬੂ ਅਤੇ ਜੋ ਕੁਝ ਉਸ ਦਾ ਸੀ, ਸਭ ਕੁਝ ਲੈ ਕੇ ਆਕੋਰ ਘਾਟੀ+ ਵਿਚ ਚਲੇ ਗਏ। ਹੋਸ਼ੇਆ 2:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਮੈਂ ਉਦੋਂ ਉਸ ਨੂੰ ਅੰਗੂਰਾਂ ਦੇ ਬਾਗ਼ ਵਾਪਸ ਦਿਆਂਗਾ+ਅਤੇ ਆਕੋਰ ਘਾਟੀ+ ਨੂੰ ਉਸ ਲਈ ਉਮੀਦ ਦਾ ਦਰਵਾਜ਼ਾ ਬਣਾਵਾਂਗਾ;ਉਹ ਉੱਥੇ ਆਪਣੀ ਜਵਾਨੀ ਦੇ ਦਿਨਾਂ ਵਾਂਗ ਮੈਨੂੰ ਜਵਾਬ ਦੇਵੇਗੀ,ਉਨ੍ਹਾਂ ਦਿਨਾਂ ਵਾਂਗ ਜਦੋਂ ਉਹ ਮਿਸਰ ਤੋਂ ਬਾਹਰ ਆਈ ਸੀ।+
24 ਯਹੋਸ਼ੁਆ ਅਤੇ ਉਸ ਦੇ ਨਾਲ ਸਾਰਾ ਇਜ਼ਰਾਈਲ ਜ਼ਰਾਹ ਦੇ ਪੁੱਤਰ ਆਕਾਨ+ ਨੂੰ, ਚਾਂਦੀ, ਖ਼ਾਸ ਚੋਗੇ ਅਤੇ ਸੋਨੇ ਦੀ ਇੱਟ+ ਸਮੇਤ ਉਸ ਦੇ ਪੁੱਤਰਾਂ, ਧੀਆਂ, ਉਸ ਦਾ ਬਲਦ, ਉਸ ਦਾ ਗਧਾ, ਉਸ ਦਾ ਇੱਜੜ, ਉਸ ਦਾ ਤੰਬੂ ਅਤੇ ਜੋ ਕੁਝ ਉਸ ਦਾ ਸੀ, ਸਭ ਕੁਝ ਲੈ ਕੇ ਆਕੋਰ ਘਾਟੀ+ ਵਿਚ ਚਲੇ ਗਏ।
15 ਮੈਂ ਉਦੋਂ ਉਸ ਨੂੰ ਅੰਗੂਰਾਂ ਦੇ ਬਾਗ਼ ਵਾਪਸ ਦਿਆਂਗਾ+ਅਤੇ ਆਕੋਰ ਘਾਟੀ+ ਨੂੰ ਉਸ ਲਈ ਉਮੀਦ ਦਾ ਦਰਵਾਜ਼ਾ ਬਣਾਵਾਂਗਾ;ਉਹ ਉੱਥੇ ਆਪਣੀ ਜਵਾਨੀ ਦੇ ਦਿਨਾਂ ਵਾਂਗ ਮੈਨੂੰ ਜਵਾਬ ਦੇਵੇਗੀ,ਉਨ੍ਹਾਂ ਦਿਨਾਂ ਵਾਂਗ ਜਦੋਂ ਉਹ ਮਿਸਰ ਤੋਂ ਬਾਹਰ ਆਈ ਸੀ।+