ਯਸਾਯਾਹ 66:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਯਹੋਵਾਹ ਦਾ ਬਚਨ ਸੁਣੋ, ਹੇ ਉਸ ਦੇ ਬਚਨ ਤੋਂ ਕੰਬਣ ਵਾਲਿਓ:* “ਤੁਹਾਡੇ ਨਾਲ ਨਫ਼ਰਤ ਕਰਨ ਵਾਲੇ ਅਤੇ ਮੇਰੇ ਨਾਂ ਕਰਕੇ ਤੁਹਾਨੂੰ ਤਿਆਗ ਦੇਣ ਵਾਲੇ ਤੁਹਾਡੇ ਭਰਾਵਾਂ ਨੇ ਕਿਹਾ, ‘ਯਹੋਵਾਹ ਦੀ ਮਹਿਮਾ ਹੋਵੇ!’+ ਉਹ ਪ੍ਰਗਟ ਹੋਵੇਗਾ ਅਤੇ ਤੁਹਾਨੂੰ ਖ਼ੁਸ਼ੀ ਦੇਵੇਗਾ,ਪਰ ਉਨ੍ਹਾਂ ਨੂੰ ਸ਼ਰਮਿੰਦਾ ਕੀਤਾ ਜਾਵੇਗਾ।”+
5 ਯਹੋਵਾਹ ਦਾ ਬਚਨ ਸੁਣੋ, ਹੇ ਉਸ ਦੇ ਬਚਨ ਤੋਂ ਕੰਬਣ ਵਾਲਿਓ:* “ਤੁਹਾਡੇ ਨਾਲ ਨਫ਼ਰਤ ਕਰਨ ਵਾਲੇ ਅਤੇ ਮੇਰੇ ਨਾਂ ਕਰਕੇ ਤੁਹਾਨੂੰ ਤਿਆਗ ਦੇਣ ਵਾਲੇ ਤੁਹਾਡੇ ਭਰਾਵਾਂ ਨੇ ਕਿਹਾ, ‘ਯਹੋਵਾਹ ਦੀ ਮਹਿਮਾ ਹੋਵੇ!’+ ਉਹ ਪ੍ਰਗਟ ਹੋਵੇਗਾ ਅਤੇ ਤੁਹਾਨੂੰ ਖ਼ੁਸ਼ੀ ਦੇਵੇਗਾ,ਪਰ ਉਨ੍ਹਾਂ ਨੂੰ ਸ਼ਰਮਿੰਦਾ ਕੀਤਾ ਜਾਵੇਗਾ।”+