ਬਿਵਸਥਾ ਸਾਰ 6:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦਾ ਡਰ ਰੱਖੋ+ ਅਤੇ ਉਸੇ ਦੀ ਭਗਤੀ ਕਰੋ+ ਅਤੇ ਉਸ ਦੇ ਨਾਂ ਦੀ ਹੀ ਸਹੁੰ ਖਾਓ।+