ਜ਼ਬੂਰ 92:12-14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਪਰ ਧਰਮੀ ਖਜੂਰ ਦੇ ਦਰਖ਼ਤ ਵਾਂਗ ਵਧਣ-ਫੁੱਲਣਗੇਅਤੇ ਲਬਾਨੋਨ ਦੇ ਦਿਆਰ ਵਾਂਗ ਉੱਚੇ ਹੋਣਗੇ।+ 13 ਉਹ ਯਹੋਵਾਹ ਦੇ ਘਰ ਵਿਚ ਲਾਏ ਗਏ ਹਨ;ਉਹ ਸਾਡੇ ਪਰਮੇਸ਼ੁਰ ਦੇ ਵਿਹੜਿਆਂ ਵਿਚ ਵਧਦੇ-ਫੁੱਲਦੇ ਹਨ।+ 14 ਉਹ ਬੁਢਾਪੇ ਵਿਚ ਵੀ ਫਲ ਦੇਣਗੇ;+ਉਹ ਜੋਸ਼ੀਲੇ ਅਤੇ ਤਰੋ-ਤਾਜ਼ਾ ਰਹਿਣਗੇ+
12 ਪਰ ਧਰਮੀ ਖਜੂਰ ਦੇ ਦਰਖ਼ਤ ਵਾਂਗ ਵਧਣ-ਫੁੱਲਣਗੇਅਤੇ ਲਬਾਨੋਨ ਦੇ ਦਿਆਰ ਵਾਂਗ ਉੱਚੇ ਹੋਣਗੇ।+ 13 ਉਹ ਯਹੋਵਾਹ ਦੇ ਘਰ ਵਿਚ ਲਾਏ ਗਏ ਹਨ;ਉਹ ਸਾਡੇ ਪਰਮੇਸ਼ੁਰ ਦੇ ਵਿਹੜਿਆਂ ਵਿਚ ਵਧਦੇ-ਫੁੱਲਦੇ ਹਨ।+ 14 ਉਹ ਬੁਢਾਪੇ ਵਿਚ ਵੀ ਫਲ ਦੇਣਗੇ;+ਉਹ ਜੋਸ਼ੀਲੇ ਅਤੇ ਤਰੋ-ਤਾਜ਼ਾ ਰਹਿਣਗੇ+