1 ਇਤਿਹਾਸ 28:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਫਿਰ ਰਾਜਾ ਦਾਊਦ ਨੇ ਖੜ੍ਹਾ ਹੋ ਕੇ ਕਿਹਾ: “ਹੇ ਮੇਰੇ ਭਰਾਵੋ ਤੇ ਮੇਰੀ ਪਰਜਾ, ਮੇਰੀ ਸੁਣੋ। ਇਹ ਮੇਰੀ ਦਿਲੀ ਇੱਛਾ ਸੀ ਕਿ ਮੈਂ ਇਕ ਭਵਨ ਬਣਾਵਾਂ ਜੋ ਯਹੋਵਾਹ ਦੇ ਇਕਰਾਰ ਦੇ ਸੰਦੂਕ ਲਈ ਨਿਵਾਸ-ਸਥਾਨ ਅਤੇ ਸਾਡੇ ਪਰਮੇਸ਼ੁਰ ਦੇ ਪੈਰ ਰੱਖਣ ਦੀ ਚੌਂਕੀ ਹੋਵੇ+ ਤੇ ਮੈਂ ਇਸ ਨੂੰ ਬਣਾਉਣ ਲਈ ਤਿਆਰੀਆਂ ਕੀਤੀਆਂ ਸਨ।+ ਰਸੂਲਾਂ ਦੇ ਕੰਮ 7:48-50 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 48 ਪਰ ਅੱਤ ਮਹਾਨ ਪਰਮੇਸ਼ੁਰ ਹੱਥਾਂ ਦੇ ਬਣਾਏ ਘਰਾਂ ਵਿਚ ਨਹੀਂ ਵੱਸਦਾ।+ ਇਕ ਨਬੀ ਨੇ ਵੀ ਇਹੀ ਕਿਹਾ: 49 ‘ਯਹੋਵਾਹ* ਕਹਿੰਦਾ ਹੈ, ਸਵਰਗ ਮੇਰਾ ਸਿੰਘਾਸਣ ਹੈ+ ਅਤੇ ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ।+ ਤੁਸੀਂ ਮੇਰੇ ਲਈ ਕਿਹੋ ਜਿਹਾ ਘਰ ਬਣਾਓਗੇ? ਜਾਂ ਮੇਰੇ ਆਰਾਮ ਕਰਨ ਦੀ ਥਾਂ ਕਿੱਥੇ ਹੋਵੇਗੀ? 50 ਕੀ ਮੇਰੇ ਹੀ ਹੱਥ ਨੇ ਇਹ ਸਾਰੀਆਂ ਚੀਜ਼ਾਂ ਨਹੀਂ ਬਣਾਈਆਂ?’+
2 ਫਿਰ ਰਾਜਾ ਦਾਊਦ ਨੇ ਖੜ੍ਹਾ ਹੋ ਕੇ ਕਿਹਾ: “ਹੇ ਮੇਰੇ ਭਰਾਵੋ ਤੇ ਮੇਰੀ ਪਰਜਾ, ਮੇਰੀ ਸੁਣੋ। ਇਹ ਮੇਰੀ ਦਿਲੀ ਇੱਛਾ ਸੀ ਕਿ ਮੈਂ ਇਕ ਭਵਨ ਬਣਾਵਾਂ ਜੋ ਯਹੋਵਾਹ ਦੇ ਇਕਰਾਰ ਦੇ ਸੰਦੂਕ ਲਈ ਨਿਵਾਸ-ਸਥਾਨ ਅਤੇ ਸਾਡੇ ਪਰਮੇਸ਼ੁਰ ਦੇ ਪੈਰ ਰੱਖਣ ਦੀ ਚੌਂਕੀ ਹੋਵੇ+ ਤੇ ਮੈਂ ਇਸ ਨੂੰ ਬਣਾਉਣ ਲਈ ਤਿਆਰੀਆਂ ਕੀਤੀਆਂ ਸਨ।+
48 ਪਰ ਅੱਤ ਮਹਾਨ ਪਰਮੇਸ਼ੁਰ ਹੱਥਾਂ ਦੇ ਬਣਾਏ ਘਰਾਂ ਵਿਚ ਨਹੀਂ ਵੱਸਦਾ।+ ਇਕ ਨਬੀ ਨੇ ਵੀ ਇਹੀ ਕਿਹਾ: 49 ‘ਯਹੋਵਾਹ* ਕਹਿੰਦਾ ਹੈ, ਸਵਰਗ ਮੇਰਾ ਸਿੰਘਾਸਣ ਹੈ+ ਅਤੇ ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ।+ ਤੁਸੀਂ ਮੇਰੇ ਲਈ ਕਿਹੋ ਜਿਹਾ ਘਰ ਬਣਾਓਗੇ? ਜਾਂ ਮੇਰੇ ਆਰਾਮ ਕਰਨ ਦੀ ਥਾਂ ਕਿੱਥੇ ਹੋਵੇਗੀ? 50 ਕੀ ਮੇਰੇ ਹੀ ਹੱਥ ਨੇ ਇਹ ਸਾਰੀਆਂ ਚੀਜ਼ਾਂ ਨਹੀਂ ਬਣਾਈਆਂ?’+