ਯਿਰਮਿਯਾਹ 7:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਯਹੋਵਾਹ ਕਹਿੰਦਾ ਹੈ, ‘ਪਰ ਤੁਸੀਂ ਇਹ ਸਭ ਬੁਰੇ ਕੰਮ ਕਰਦੇ ਰਹੇ। ਭਾਵੇਂ ਮੈਂ ਤੁਹਾਨੂੰ ਵਾਰ-ਵਾਰ* ਸਮਝਾਉਂਦਾ ਰਿਹਾ, ਪਰ ਤੁਸੀਂ ਮੇਰੀ ਗੱਲ ਨਹੀਂ ਸੁਣੀ।+ ਮੈਂ ਤੁਹਾਨੂੰ ਬੁਲਾਉਂਦਾ ਰਿਹਾ, ਪਰ ਤੁਸੀਂ ਮੈਨੂੰ ਕੋਈ ਜਵਾਬ ਨਹੀਂ ਦਿੱਤਾ।+
13 ਯਹੋਵਾਹ ਕਹਿੰਦਾ ਹੈ, ‘ਪਰ ਤੁਸੀਂ ਇਹ ਸਭ ਬੁਰੇ ਕੰਮ ਕਰਦੇ ਰਹੇ। ਭਾਵੇਂ ਮੈਂ ਤੁਹਾਨੂੰ ਵਾਰ-ਵਾਰ* ਸਮਝਾਉਂਦਾ ਰਿਹਾ, ਪਰ ਤੁਸੀਂ ਮੇਰੀ ਗੱਲ ਨਹੀਂ ਸੁਣੀ।+ ਮੈਂ ਤੁਹਾਨੂੰ ਬੁਲਾਉਂਦਾ ਰਿਹਾ, ਪਰ ਤੁਸੀਂ ਮੈਨੂੰ ਕੋਈ ਜਵਾਬ ਨਹੀਂ ਦਿੱਤਾ।+