ਯਸਾਯਾਹ 60:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਕੌਮਾਂ ਤੇਰੇ ਚਾਨਣ ਵੱਲ ਆਉਣਗੀਆਂ+ਅਤੇ ਰਾਜੇ+ ਤੇਰੇ ਚਮਕਦੇ ਹੋਏ ਤੇਜ ਵੱਲ।*+ ਹੱਜਈ 2:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 “‘ਮੈਂ ਸਾਰੀਆਂ ਕੌਮਾਂ ਨੂੰ ਹਿਲਾਵਾਂਗਾ ਅਤੇ ਇਸ ਘਰ ਵਿਚ ਸਾਰੀਆਂ ਕੌਮਾਂ ਦੀਆਂ ਕੀਮਤੀ* ਚੀਜ਼ਾਂ ਆਉਣਗੀਆਂ;+ ਮੈਂ ਇਸ ਘਰ ਨੂੰ ਸ਼ਾਨੋ-ਸ਼ੌਕਤ ਨਾਲ ਭਰ ਦਿਆਂਗਾ,’+ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।
7 “‘ਮੈਂ ਸਾਰੀਆਂ ਕੌਮਾਂ ਨੂੰ ਹਿਲਾਵਾਂਗਾ ਅਤੇ ਇਸ ਘਰ ਵਿਚ ਸਾਰੀਆਂ ਕੌਮਾਂ ਦੀਆਂ ਕੀਮਤੀ* ਚੀਜ਼ਾਂ ਆਉਣਗੀਆਂ;+ ਮੈਂ ਇਸ ਘਰ ਨੂੰ ਸ਼ਾਨੋ-ਸ਼ੌਕਤ ਨਾਲ ਭਰ ਦਿਆਂਗਾ,’+ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।