ਲੇਵੀਆਂ 4:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਉਹ ਥੋੜ੍ਹਾ ਜਿਹਾ ਖ਼ੂਨ ਵੇਦੀ+ ਦੇ ਸਿੰਗਾਂ ʼਤੇ ਲਾਵੇ ਜੋ ਮੰਡਲੀ ਦੇ ਤੰਬੂ ਵਿਚ ਯਹੋਵਾਹ ਦੇ ਸਾਮ੍ਹਣੇ ਰੱਖੀ ਹੋਈ ਹੈ। ਫਿਰ ਉਹ ਬਾਕੀ ਖ਼ੂਨ ਹੋਮ-ਬਲ਼ੀ ਦੀ ਵੇਦੀ ਦੇ ਕੋਲ ਡੋਲ੍ਹ ਦੇਵੇ ਜੋ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਸਾਮ੍ਹਣੇ ਹੈ।+ ਲੇਵੀਆਂ 4:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਪਹਿਲੇ ਬਲਦ ਵਾਂਗ ਉਹ ਇਸ ਬਲਦ ਨੂੰ ਵੀ ਛਾਉਣੀ ਤੋਂ ਬਾਹਰ ਲਿਜਾ ਕੇ ਸਾੜ ਦੇਵੇ।+ ਇਹ ਮੰਡਲੀ ਲਈ ਪਾਪ-ਬਲ਼ੀ ਹੈ।+
18 ਉਹ ਥੋੜ੍ਹਾ ਜਿਹਾ ਖ਼ੂਨ ਵੇਦੀ+ ਦੇ ਸਿੰਗਾਂ ʼਤੇ ਲਾਵੇ ਜੋ ਮੰਡਲੀ ਦੇ ਤੰਬੂ ਵਿਚ ਯਹੋਵਾਹ ਦੇ ਸਾਮ੍ਹਣੇ ਰੱਖੀ ਹੋਈ ਹੈ। ਫਿਰ ਉਹ ਬਾਕੀ ਖ਼ੂਨ ਹੋਮ-ਬਲ਼ੀ ਦੀ ਵੇਦੀ ਦੇ ਕੋਲ ਡੋਲ੍ਹ ਦੇਵੇ ਜੋ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਸਾਮ੍ਹਣੇ ਹੈ।+