8 ਅੰਨ੍ਹੇ ਜਾਨਵਰ ਦੀ ਬਲ਼ੀ ਚੜ੍ਹਾ ਕੇ ਤੁਸੀਂ ਕਹਿੰਦੇ ਹੋ: “ਇਹ ਦੇ ਵਿਚ ਕੀ ਬੁਰਾਈ!” ਅਤੇ ਲੰਗੜੇ ਜਾਂ ਬੀਮਾਰ ਜਾਨਵਰ ਦੀ ਬਲ਼ੀ ਚੜ੍ਹਾ ਕੇ ਤੁਸੀਂ ਕਹਿੰਦੇ ਹੋ: “ਇਹ ਦੇ ਵਿਚ ਕੀ ਬੁਰਾਈ!”’”+
“ਜ਼ਰਾ ਆਪਣੇ ਰਾਜਪਾਲ ਨੂੰ ਇਹ ਪੇਸ਼ ਕਰ ਕੇ ਦੇਖੋ। ਕੀ ਉਹ ਤੁਹਾਡੇ ਤੋਂ ਖ਼ੁਸ਼ ਹੋਵੇਗਾ ਜਾਂ ਕੀ ਉਹ ਤੁਹਾਡੇ ʼਤੇ ਮਿਹਰ ਕਰੇਗਾ?” ਸੈਨਾਵਾਂ ਦਾ ਯਹੋਵਾਹ ਪੁੱਛਦਾ ਹੈ।