ਯਿਰਮਿਯਾਹ 23:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਯਹੋਵਾਹ ਕਹਿੰਦਾ ਹੈ: “ਦੇਖੋ, ਉਹ ਦਿਨ ਆ ਰਹੇ ਹਨ ਜਦੋਂ ਮੈਂ ਦਾਊਦ ਦੇ ਵੰਸ਼ ਵਿੱਚੋਂ ਇਕ ਧਰਮੀ ਟਾਹਣੀ ਉਗਾਵਾਂਗਾ।*+ ਇਕ ਰਾਜਾ ਰਾਜ ਕਰੇਗਾ+ ਅਤੇ ਡੂੰਘੀ ਸਮਝ ਤੋਂ ਕੰਮ ਲਵੇਗਾ ਅਤੇ ਦੇਸ਼ ਵਿਚ ਨਿਆਂ ਅਤੇ ਧਰਮੀ ਅਸੂਲਾਂ ਮੁਤਾਬਕ ਚੱਲੇਗਾ।+ ਯਿਰਮਿਯਾਹ 33:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਉਨ੍ਹਾਂ ਦਿਨਾਂ ਵਿਚ ਅਤੇ ਉਸ ਸਮੇਂ ਮੈਂ ਦਾਊਦ ਦੇ ਵੰਸ਼ ਵਿੱਚੋਂ ਇਕ ਧਰਮੀ ਟਾਹਣੀ ਉਗਾਵਾਂਗਾ*+ ਅਤੇ ਉਹ ਦੇਸ਼ ਵਿਚ ਨਿਆਂ ਕਰੇਗਾ ਅਤੇ ਧਰਮੀ ਅਸੂਲ ਲਾਗੂ ਕਰੇਗਾ।+ ਜ਼ਕਰਯਾਹ 3:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 “‘ਹੇ ਮਹਾਂ ਪੁਜਾਰੀ ਯਹੋਸ਼ੁਆ, ਤੂੰ ਅਤੇ ਤੇਰੇ ਸਾਥੀ ਜੋ ਤੇਰੇ ਸਾਮ੍ਹਣੇ ਬੈਠਦੇ ਹਨ, ਕਿਰਪਾ ਕਰ ਕੇ ਸੁਣੋ। ਤੁਸੀਂ ਇਕ ਨਿਸ਼ਾਨੀ ਹੋ; ਦੇਖੋ! ਮੈਂ ਆਪਣੇ ਸੇਵਕ ਨੂੰ ਲਿਆ ਰਿਹਾ ਹਾਂ+ ਜੋ “ਟਾਹਣੀ” ਕਹਾਵੇਗਾ!+ ਜ਼ਕਰਯਾਹ 6:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਅਤੇ ਉਸ ਨੂੰ ਕਹੀਂ, “‘ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ: “ਇਹ ਉਹ ਆਦਮੀ ਹੈ ਜੋ ‘ਟਾਹਣੀ’ ਕਹਾਉਂਦਾ ਹੈ।+ ਉਹ ਆਪਣੀ ਥਾਂ ਤੋਂ ਪੁੰਗਰੇਗਾ ਅਤੇ ਯਹੋਵਾਹ ਦਾ ਮੰਦਰ ਬਣਾਵੇਗਾ।+
5 ਯਹੋਵਾਹ ਕਹਿੰਦਾ ਹੈ: “ਦੇਖੋ, ਉਹ ਦਿਨ ਆ ਰਹੇ ਹਨ ਜਦੋਂ ਮੈਂ ਦਾਊਦ ਦੇ ਵੰਸ਼ ਵਿੱਚੋਂ ਇਕ ਧਰਮੀ ਟਾਹਣੀ ਉਗਾਵਾਂਗਾ।*+ ਇਕ ਰਾਜਾ ਰਾਜ ਕਰੇਗਾ+ ਅਤੇ ਡੂੰਘੀ ਸਮਝ ਤੋਂ ਕੰਮ ਲਵੇਗਾ ਅਤੇ ਦੇਸ਼ ਵਿਚ ਨਿਆਂ ਅਤੇ ਧਰਮੀ ਅਸੂਲਾਂ ਮੁਤਾਬਕ ਚੱਲੇਗਾ।+
15 ਉਨ੍ਹਾਂ ਦਿਨਾਂ ਵਿਚ ਅਤੇ ਉਸ ਸਮੇਂ ਮੈਂ ਦਾਊਦ ਦੇ ਵੰਸ਼ ਵਿੱਚੋਂ ਇਕ ਧਰਮੀ ਟਾਹਣੀ ਉਗਾਵਾਂਗਾ*+ ਅਤੇ ਉਹ ਦੇਸ਼ ਵਿਚ ਨਿਆਂ ਕਰੇਗਾ ਅਤੇ ਧਰਮੀ ਅਸੂਲ ਲਾਗੂ ਕਰੇਗਾ।+
8 “‘ਹੇ ਮਹਾਂ ਪੁਜਾਰੀ ਯਹੋਸ਼ੁਆ, ਤੂੰ ਅਤੇ ਤੇਰੇ ਸਾਥੀ ਜੋ ਤੇਰੇ ਸਾਮ੍ਹਣੇ ਬੈਠਦੇ ਹਨ, ਕਿਰਪਾ ਕਰ ਕੇ ਸੁਣੋ। ਤੁਸੀਂ ਇਕ ਨਿਸ਼ਾਨੀ ਹੋ; ਦੇਖੋ! ਮੈਂ ਆਪਣੇ ਸੇਵਕ ਨੂੰ ਲਿਆ ਰਿਹਾ ਹਾਂ+ ਜੋ “ਟਾਹਣੀ” ਕਹਾਵੇਗਾ!+
12 ਅਤੇ ਉਸ ਨੂੰ ਕਹੀਂ, “‘ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ: “ਇਹ ਉਹ ਆਦਮੀ ਹੈ ਜੋ ‘ਟਾਹਣੀ’ ਕਹਾਉਂਦਾ ਹੈ।+ ਉਹ ਆਪਣੀ ਥਾਂ ਤੋਂ ਪੁੰਗਰੇਗਾ ਅਤੇ ਯਹੋਵਾਹ ਦਾ ਮੰਦਰ ਬਣਾਵੇਗਾ।+