ਯਸਾਯਾਹ 9:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਕਿਉਂਕਿ ਸਾਡੇ ਲਈ ਇਕ ਬਾਲਕ ਜੰਮਿਆ ਹੈ,+ਸਾਨੂੰ ਇਕ ਪੁੱਤਰ ਬਖ਼ਸ਼ਿਆ ਗਿਆ ਹੈ;ਰਾਜ* ਉਸ ਦੇ ਮੋਢੇ ਉੱਤੇ ਹੋਵੇਗਾ।+ ਉਸ ਨੂੰ ਅਦਭੁਤ ਸਲਾਹਕਾਰ,+ ਸ਼ਕਤੀਸ਼ਾਲੀ ਈਸ਼ਵਰ,+ ਯੁਗਾਂ-ਯੁਗਾਂ ਦਾ ਪਿਤਾ ਅਤੇ ਸ਼ਾਂਤੀ ਦਾ ਰਾਜਕੁਮਾਰ ਸੱਦਿਆ ਜਾਵੇਗਾ।
6 ਕਿਉਂਕਿ ਸਾਡੇ ਲਈ ਇਕ ਬਾਲਕ ਜੰਮਿਆ ਹੈ,+ਸਾਨੂੰ ਇਕ ਪੁੱਤਰ ਬਖ਼ਸ਼ਿਆ ਗਿਆ ਹੈ;ਰਾਜ* ਉਸ ਦੇ ਮੋਢੇ ਉੱਤੇ ਹੋਵੇਗਾ।+ ਉਸ ਨੂੰ ਅਦਭੁਤ ਸਲਾਹਕਾਰ,+ ਸ਼ਕਤੀਸ਼ਾਲੀ ਈਸ਼ਵਰ,+ ਯੁਗਾਂ-ਯੁਗਾਂ ਦਾ ਪਿਤਾ ਅਤੇ ਸ਼ਾਂਤੀ ਦਾ ਰਾਜਕੁਮਾਰ ਸੱਦਿਆ ਜਾਵੇਗਾ।