-
ਯਿਰਮਿਯਾਹ 51:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਬਾਬਲ ਯਹੋਵਾਹ ਦੇ ਹੱਥ ਵਿਚ ਸੋਨੇ ਦਾ ਪਿਆਲਾ ਸੀ;
ਉਸ ਨੇ ਸਾਰੀ ਧਰਤੀ ਨੂੰ ਸ਼ਰਾਬੀ ਕੀਤਾ ਸੀ।
-
-
ਦਾਨੀਏਲ 5:18, 19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਹੇ ਮਹਾਰਾਜ, ਅੱਤ ਮਹਾਨ ਪਰਮੇਸ਼ੁਰ ਨੇ ਤੇਰੇ ਪਿਤਾ ਨਬੂਕਦਨੱਸਰ ਨੂੰ ਰਾਜ, ਮਹਾਨਤਾ, ਇੱਜ਼ਤ ਅਤੇ ਸ਼ਾਨੋ-ਸ਼ੌਕਤ ਬਖ਼ਸ਼ੀ ਸੀ।+ 19 ਪਰਮੇਸ਼ੁਰ ਤੋਂ ਉਸ ਨੂੰ ਜੋ ਮਹਾਨਤਾ ਮਿਲੀ ਸੀ, ਉਸ ਕਰਕੇ ਵੱਖੋ-ਵੱਖਰੀਆਂ ਕੌਮਾਂ ਅਤੇ ਭਾਸ਼ਾਵਾਂ ਦੇ ਲੋਕ ਉਸ ਤੋਂ ਥਰ-ਥਰ ਕੰਬਦੇ ਸਨ।+ ਉਸ ਨੇ ਜਿਸ ਨੂੰ ਚਾਹਿਆ, ਮੌਤ ਦੇ ਘਾਟ ਉਤਾਰਿਆ ਜਾਂ ਜੀਉਂਦਾ ਛੱਡਿਆ। ਜਿਸ ਨੂੰ ਚਾਹਿਆ, ਉਸ ਨੂੰ ਉੱਚਾ ਕੀਤਾ ਜਾਂ ਨੀਵਾਂ ਕੀਤਾ।+
-