2 ਰਾਜਿਆਂ 25:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਬਾਬਲ ਦੇ ਰਾਜੇ ਨੇ ਹਮਾਥ ਦੇਸ਼ ਦੇ ਰਿਬਲਾਹ ਸ਼ਹਿਰ ਵਿਚ ਉਨ੍ਹਾਂ ਨੂੰ ਜਾਨੋਂ ਮਾਰ ਦਿੱਤਾ।+ ਇਸ ਤਰ੍ਹਾਂ ਯਹੂਦਾਹ ਨੂੰ ਆਪਣੇ ਦੇਸ਼ ਵਿੱਚੋਂ ਕੱਢ ਕੇ ਗ਼ੁਲਾਮੀ ਵਿਚ ਲਿਜਾਇਆ ਗਿਆ।+ ਯਸਾਯਾਹ 64:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਤੇਰੇ ਪਵਿੱਤਰ ਸ਼ਹਿਰ ਉਜਾੜ ਬਣ ਗਏ ਹਨ। ਸੀਓਨ ਬੀਆਬਾਨ ਬਣ ਗਿਆ ਹੈਅਤੇ ਯਰੂਸ਼ਲਮ ਬੰਜਰ।+
21 ਬਾਬਲ ਦੇ ਰਾਜੇ ਨੇ ਹਮਾਥ ਦੇਸ਼ ਦੇ ਰਿਬਲਾਹ ਸ਼ਹਿਰ ਵਿਚ ਉਨ੍ਹਾਂ ਨੂੰ ਜਾਨੋਂ ਮਾਰ ਦਿੱਤਾ।+ ਇਸ ਤਰ੍ਹਾਂ ਯਹੂਦਾਹ ਨੂੰ ਆਪਣੇ ਦੇਸ਼ ਵਿੱਚੋਂ ਕੱਢ ਕੇ ਗ਼ੁਲਾਮੀ ਵਿਚ ਲਿਜਾਇਆ ਗਿਆ।+