-
ਯਿਰਮਿਯਾਹ 50:25ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
25 ਯਹੋਵਾਹ ਨੇ ਆਪਣਾ ਅਸਲਾਖ਼ਾਨਾ ਖੋਲ੍ਹਿਆ ਹੈ
ਅਤੇ ਉਸ ਨੇ ਆਪਣੇ ਕ੍ਰੋਧ ਦੇ ਹਥਿਆਰ ਬਾਹਰ ਕੱਢ ਲਏ ਹਨ+
ਕਿਉਂਕਿ ਸਾਰੇ ਜਹਾਨ ਦੇ ਮਾਲਕ, ਸੈਨਾਵਾਂ ਦੇ ਯਹੋਵਾਹ ਨੇ
ਕਸਦੀਆਂ ਦੇ ਦੇਸ਼ ਵਿਚ ਇਕ ਕੰਮ ਕਰਨਾ ਹੈ।
-