ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 2 ਇਤਿਹਾਸ 32:21, 22
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 21 ਫਿਰ ਯਹੋਵਾਹ ਨੇ ਇਕ ਦੂਤ ਭੇਜਿਆ ਤੇ ਅੱਸ਼ੂਰ ਦੇ ਰਾਜੇ ਦੀ ਛਾਉਣੀ ਵਿਚ ਹਰ ਤਾਕਤਵਰ ਯੋਧੇ,+ ਆਗੂ ਅਤੇ ਮੁਖੀ ਨੂੰ ਮਾਰ ਸੁੱਟਿਆ ਜਿਸ ਕਰਕੇ ਉਹ ਸ਼ਰਮਿੰਦਾ ਹੋ ਕੇ ਆਪਣੇ ਦੇਸ਼ ਵਾਪਸ ਚਲਾ ਗਿਆ। ਬਾਅਦ ਵਿਚ ਉਹ ਆਪਣੇ ਦੇਵਤੇ ਦੇ ਘਰ* ਅੰਦਰ ਗਿਆ ਤੇ ਉੱਥੇ ਉਸ ਦੇ ਹੀ ਕੁਝ ਪੁੱਤਰਾਂ ਨੇ ਉਸ ਨੂੰ ਤਲਵਾਰ ਨਾਲ ਮਾਰ ਸੁੱਟਿਆ।+ 22 ਇਸ ਤਰ੍ਹਾਂ ਯਹੋਵਾਹ ਨੇ ਹਿਜ਼ਕੀਯਾਹ ਅਤੇ ਯਰੂਸ਼ਲਮ ਦੇ ਵਾਸੀਆਂ ਨੂੰ ਅੱਸ਼ੂਰ ਦੇ ਰਾਜੇ ਸਨਹੇਰੀਬ ਦੇ ਹੱਥੋਂ ਅਤੇ ਬਾਕੀ ਸਾਰਿਆਂ ਦੇ ਹੱਥੋਂ ਬਚਾਇਆ ਤੇ ਉਨ੍ਹਾਂ ਨੂੰ ਹਰ ਪਾਸਿਓਂ ਆਰਾਮ ਦਿੱਤਾ।

  • ਯਸਾਯਾਹ 30:31
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 31 ਯਹੋਵਾਹ ਦੀ ਆਵਾਜ਼ ਸੁਣ ਕੇ ਅੱਸ਼ੂਰ ਖ਼ੌਫ਼ ਖਾਏਗਾ;+

      ਉਹ ਅੱਸ਼ੂਰ ਨੂੰ ਡੰਡੇ ਨਾਲ ਮਾਰੇਗਾ।+

  • ਯਸਾਯਾਹ 31:8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  8 ਅੱਸ਼ੂਰ ਤਲਵਾਰ ਨਾਲ ਡਿਗੇਗਾ, ਪਰ ਇਨਸਾਨ ਦੀ ਤਲਵਾਰ ਨਾਲ ਨਹੀਂ;

      ਉਸ ਨੂੰ ਤਲਵਾਰ ਨਿਗਲ਼ ਜਾਵੇਗੀ ਜੋ ਇਨਸਾਨ ਦੀ ਨਹੀਂ।+

      ਉਹ ਤਲਵਾਰ ਕਾਰਨ ਭੱਜ ਜਾਵੇਗਾ

      ਅਤੇ ਉਸ ਦੇ ਜਵਾਨ ਆਦਮੀਆਂ ਤੋਂ ਜਬਰੀ ਮਜ਼ਦੂਰੀ ਕਰਾਈ ਜਾਵੇਗੀ।

  • ਯਸਾਯਾਹ 37:36, 37
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 36 ਯਹੋਵਾਹ ਦੇ ਦੂਤ ਨੇ ਨਿਕਲ ਕੇ ਅੱਸ਼ੂਰੀਆਂ ਦੀ ਛਾਉਣੀ ਵਿਚ 1,85,000 ਆਦਮੀਆਂ ਨੂੰ ਮਾਰ ਮੁਕਾਇਆ। ਜਦੋਂ ਲੋਕ ਤੜਕੇ ਉੱਠੇ, ਤਾਂ ਉਨ੍ਹਾਂ ਨੇ ਦੇਖਿਆ ਕਿ ਉੱਥੇ ਲਾਸ਼ਾਂ ਹੀ ਲਾਸ਼ਾਂ ਪਈਆਂ ਸਨ।+ 37 ਇਸ ਲਈ ਅੱਸ਼ੂਰ ਦਾ ਰਾਜਾ ਸਨਹੇਰੀਬ ਉੱਥੋਂ ਨੀਨਵਾਹ ਨੂੰ ਵਾਪਸ ਚਲਾ ਗਿਆ+ ਤੇ ਉੱਥੇ ਹੀ ਰਿਹਾ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ