ਜ਼ਬੂਰ 33:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਪਰ ਯਹੋਵਾਹ ਦੇ ਫ਼ੈਸਲੇ* ਹਮੇਸ਼ਾ ਅਟੱਲ ਰਹਿਣਗੇ;+ਉਸ ਦੇ ਮਨ ਦੇ ਵਿਚਾਰ ਪੀੜ੍ਹੀਓ-ਪੀੜ੍ਹੀ ਨਹੀਂ ਬਦਲਦੇ। ਕਹਾਉਤਾਂ 19:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਆਦਮੀ ਦਾ ਮਨ ਬਹੁਤ ਸਾਰੀਆਂ ਯੋਜਨਾਵਾਂ ਬਣਾਉਂਦਾ ਹੈ,ਪਰ ਯਹੋਵਾਹ ਦੀ ਸਲਾਹ* ਹੀ ਸਫ਼ਲ ਹੋਵੇਗੀ।+ ਕਹਾਉਤਾਂ 21:30 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 30 ਨਾ ਕੋਈ ਬੁੱਧ, ਨਾ ਕੋਈ ਸੂਝ-ਬੂਝ ਤੇ ਨਾ ਹੀ ਕੋਈ ਅਜਿਹੀ ਸਲਾਹ ਹੈ ਜੋ ਯਹੋਵਾਹ ਅੱਗੇ ਟਿਕ ਸਕੇ।+ ਯਸਾਯਾਹ 46:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਮੈਂ ਸੂਰਜ ਦੇ ਚੜ੍ਹਦੇ ਪਾਸਿਓਂ* ਸ਼ਿਕਾਰੀ ਪੰਛੀ ਨੂੰ ਬੁਲਾਉਂਦਾ ਹਾਂ,+ਹਾਂ, ਦੂਰ ਦੇਸ਼ ਤੋਂ ਇਕ ਆਦਮੀ ਨੂੰ ਜੋ ਮੇਰੇ ਫ਼ੈਸਲੇ* ਅਨੁਸਾਰ ਕਰੇਗਾ।+ ਮੈਂ ਜੋ ਬੋਲਿਆ, ਉਹ ਪੂਰਾ ਕਰਾਂਗਾ। ਮੈਂ ਜੋ ਠਾਣਿਆ ਹੈ, ਉਹ ਕਰ ਕੇ ਰਹਾਂਗਾ।+
11 ਮੈਂ ਸੂਰਜ ਦੇ ਚੜ੍ਹਦੇ ਪਾਸਿਓਂ* ਸ਼ਿਕਾਰੀ ਪੰਛੀ ਨੂੰ ਬੁਲਾਉਂਦਾ ਹਾਂ,+ਹਾਂ, ਦੂਰ ਦੇਸ਼ ਤੋਂ ਇਕ ਆਦਮੀ ਨੂੰ ਜੋ ਮੇਰੇ ਫ਼ੈਸਲੇ* ਅਨੁਸਾਰ ਕਰੇਗਾ।+ ਮੈਂ ਜੋ ਬੋਲਿਆ, ਉਹ ਪੂਰਾ ਕਰਾਂਗਾ। ਮੈਂ ਜੋ ਠਾਣਿਆ ਹੈ, ਉਹ ਕਰ ਕੇ ਰਹਾਂਗਾ।+