ਗਿਣਤੀ 21:30 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 30 ਆਓ ਉਨ੍ਹਾਂ ʼਤੇ ਤੀਰ ਚਲਾਈਏ: ਹਸ਼ਬੋਨ ਦੀਬੋਨ ਤਕ ਨਾਸ਼ ਹੋ ਜਾਵੇਗਾ;+ਆਓ ਆਪਾਂ ਇਸ ਨੂੰ ਨੋਫਾਹ ਤਕ ਤਬਾਹ ਕਰ ਦੇਈਏ;ਅੱਗ ਮੇਦਬਾ ਤਕ ਫੈਲ ਜਾਵੇਗੀ।”+ ਯਹੋਸ਼ੁਆ 13:15-17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਫਿਰ ਮੂਸਾ ਨੇ ਰਊਬੇਨੀਆਂ ਦੇ ਗੋਤ ਨੂੰ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਵਿਰਾਸਤ ਦਿੱਤੀ 16 ਅਤੇ ਉਨ੍ਹਾਂ ਦਾ ਇਲਾਕਾ ਅਰਨੋਨ ਘਾਟੀ ਦੇ ਕੰਢੇ ʼਤੇ ਵੱਸਿਆ ਅਰੋਏਰ ਅਤੇ ਘਾਟੀ ਦੇ ਵਿਚਕਾਰ ਦਾ ਸ਼ਹਿਰ ਅਤੇ ਮੇਦਬਾ ਦੇ ਲਾਗੇ ਸਾਰਾ ਪਠਾਰ ਸੀ; 17 ਹਸ਼ਬੋਨ ਅਤੇ ਪਠਾਰੀ ਇਲਾਕੇ ਵਿਚ ਵੱਸੇ ਇਸ ਦੇ ਸਾਰੇ ਕਸਬੇ,+ ਦੀਬੋਨ, ਬਾਮੋਥ-ਬਆਲ, ਬੈਤ-ਬਆਲ-ਮੀਓਨ,+
30 ਆਓ ਉਨ੍ਹਾਂ ʼਤੇ ਤੀਰ ਚਲਾਈਏ: ਹਸ਼ਬੋਨ ਦੀਬੋਨ ਤਕ ਨਾਸ਼ ਹੋ ਜਾਵੇਗਾ;+ਆਓ ਆਪਾਂ ਇਸ ਨੂੰ ਨੋਫਾਹ ਤਕ ਤਬਾਹ ਕਰ ਦੇਈਏ;ਅੱਗ ਮੇਦਬਾ ਤਕ ਫੈਲ ਜਾਵੇਗੀ।”+
15 ਫਿਰ ਮੂਸਾ ਨੇ ਰਊਬੇਨੀਆਂ ਦੇ ਗੋਤ ਨੂੰ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਵਿਰਾਸਤ ਦਿੱਤੀ 16 ਅਤੇ ਉਨ੍ਹਾਂ ਦਾ ਇਲਾਕਾ ਅਰਨੋਨ ਘਾਟੀ ਦੇ ਕੰਢੇ ʼਤੇ ਵੱਸਿਆ ਅਰੋਏਰ ਅਤੇ ਘਾਟੀ ਦੇ ਵਿਚਕਾਰ ਦਾ ਸ਼ਹਿਰ ਅਤੇ ਮੇਦਬਾ ਦੇ ਲਾਗੇ ਸਾਰਾ ਪਠਾਰ ਸੀ; 17 ਹਸ਼ਬੋਨ ਅਤੇ ਪਠਾਰੀ ਇਲਾਕੇ ਵਿਚ ਵੱਸੇ ਇਸ ਦੇ ਸਾਰੇ ਕਸਬੇ,+ ਦੀਬੋਨ, ਬਾਮੋਥ-ਬਆਲ, ਬੈਤ-ਬਆਲ-ਮੀਓਨ,+