ਯਿਰਮਿਯਾਹ 48:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਨਾਸ਼ ਕਰਨ ਵਾਲਾ ਹਰ ਸ਼ਹਿਰ ʼਤੇ ਹਮਲਾ ਕਰੇਗਾ,ਕੋਈ ਸ਼ਹਿਰ ਨਹੀਂ ਬਚੇਗਾ।+ ਘਾਟੀ ਬਰਬਾਦ ਹੋ ਜਾਵੇਗੀਅਤੇ ਪੱਧਰੇ ਇਲਾਕੇ* ਨੂੰ ਤਬਾਹ ਕਰ ਦਿੱਤਾ ਜਾਵੇਗਾ, ਠੀਕ ਜਿਵੇਂ ਯਹੋਵਾਹ ਨੇ ਕਿਹਾ ਹੈ। ਯਿਰਮਿਯਾਹ 48:42 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 42 “‘ਮੋਆਬ ਦੀ ਕੌਮ ਨੂੰ ਮਿਟਾ ਦਿੱਤਾ ਜਾਵੇਗਾ+ਕਿਉਂਕਿ ਇਸ ਨੇ ਯਹੋਵਾਹ ਦੇ ਵਿਰੁੱਧ ਆਪਣੇ ਆਪ ਨੂੰ ਉੱਚਾ ਕੀਤਾ ਹੈ।’+
8 ਨਾਸ਼ ਕਰਨ ਵਾਲਾ ਹਰ ਸ਼ਹਿਰ ʼਤੇ ਹਮਲਾ ਕਰੇਗਾ,ਕੋਈ ਸ਼ਹਿਰ ਨਹੀਂ ਬਚੇਗਾ।+ ਘਾਟੀ ਬਰਬਾਦ ਹੋ ਜਾਵੇਗੀਅਤੇ ਪੱਧਰੇ ਇਲਾਕੇ* ਨੂੰ ਤਬਾਹ ਕਰ ਦਿੱਤਾ ਜਾਵੇਗਾ, ਠੀਕ ਜਿਵੇਂ ਯਹੋਵਾਹ ਨੇ ਕਿਹਾ ਹੈ।