-
ਮੀਕਾਹ 3:9-11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਹੇ ਯਾਕੂਬ ਦੇ ਘਰਾਣੇ ਦੇ ਮੁਖੀਓ, ਕਿਰਪਾ ਕਰ ਕੇ ਸੁਣੋ
ਅਤੇ ਹੇ ਇਜ਼ਰਾਈਲ ਦੇ ਘਰਾਣੇ ਦੇ ਹਾਕਮੋ, ਤੁਸੀਂ ਵੀ ਸੁਣੋ,+
ਜਿਹੜੇ ਨਿਆਂ ਨਾਲ ਨਫ਼ਰਤ ਕਰਦੇ ਹਨ ਅਤੇ ਜੋ ਸਿੱਧਾ ਹੈ, ਉਸ ਨੂੰ ਵਿੰਗਾ ਕਰਦੇ ਹਨ,+
10 ਜਿਹੜੇ ਖ਼ੂਨ-ਖ਼ਰਾਬੇ ਨਾਲ ਸੀਓਨ ਨੂੰ ਅਤੇ ਬੁਰਾਈ ਨਾਲ ਯਰੂਸ਼ਲਮ ਨੂੰ ਉਸਾਰਦੇ ਹਨ।+
ਫਿਰ ਵੀ ਉਹ ਯਹੋਵਾਹ ਦਾ ਸਹਾਰਾ ਲੈ ਕੇ* ਕਹਿੰਦੇ ਹਨ:
“ਕੀ ਯਹੋਵਾਹ ਸਾਡੇ ਨਾਲ ਨਹੀਂ?+
ਸਾਡੇ ਉੱਤੇ ਕੋਈ ਆਫ਼ਤ ਨਹੀਂ ਆਵੇਗੀ।”+
-