ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਜ਼ਬੂਰ 40:5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  5 ਹੇ ਯਹੋਵਾਹ ਮੇਰੇ ਪਰਮੇਸ਼ੁਰ, ਤੂੰ ਸਾਡੇ ਲਈ ਕਿੰਨਾ ਕੁਝ ਕੀਤਾ ਹੈ,

      ਤੂੰ ਸਾਡੇ ਲਈ ਅਣਗਿਣਤ ਸ਼ਾਨਦਾਰ ਕੰਮਾਂ ਅਤੇ ਯੋਜਨਾਵਾਂ ਨੂੰ ਸਿਰੇ ਚਾੜ੍ਹਿਆ ਹੈ,+

      ਤੇਰੇ ਤੁੱਲ ਕੋਈ ਨਹੀਂ ਹੈ;+

      ਜੇ ਮੈਂ ਉਨ੍ਹਾਂ ਬਾਰੇ ਦੱਸਣ ਦੀ ਕੋਸ਼ਿਸ਼ ਕਰਾਂ, ਤਾਂ ਉਹ ਇੰਨੇ ਜ਼ਿਆਦਾ ਹਨ

      ਕਿ ਉਨ੍ਹਾਂ ਬਾਰੇ ਦੱਸਣਾ ਮੇਰੇ ਵੱਸ ਦੀ ਗੱਲ ਨਹੀਂ!+

  • ਜ਼ਬੂਰ 98:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 98 ਯਹੋਵਾਹ ਲਈ ਇਕ ਨਵਾਂ ਗੀਤ ਗਾਓ+

      ਕਿਉਂਕਿ ਉਸ ਨੇ ਹੈਰਾਨੀਜਨਕ ਕੰਮ ਕੀਤੇ ਹਨ।+

      ਉਸ ਦੇ ਸੱਜੇ ਹੱਥ, ਹਾਂ, ਉਸ ਦੀ ਪਵਿੱਤਰ ਬਾਂਹ ਨੇ ਮੁਕਤੀ* ਦਿਵਾਈ ਹੈ।+

  • ਜ਼ਬੂਰ 107:8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  8 ਹੇ ਲੋਕੋ, ਯਹੋਵਾਹ ਦੇ ਅਟੱਲ ਪਿਆਰ ਕਰਕੇ ਉਸ ਦਾ ਧੰਨਵਾਦ ਕਰੋ+

      ਅਤੇ ਉਸ ਦੇ ਹੈਰਾਨੀਜਨਕ ਕੰਮਾਂ ਲਈ ਜੋ ਉਸ ਨੇ ਮਨੁੱਖ ਦੇ ਪੁੱਤਰਾਂ ਲਈ ਕੀਤੇ ਹਨ।+

  • ਜ਼ਬੂਰ 145:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 145 ਹੇ ਮੇਰੇ ਪਰਮੇਸ਼ੁਰ, ਮੇਰੇ ਰਾਜੇ, ਮੈਂ ਤੇਰੀ ਵਡਿਆਈ ਕਰਾਂਗਾ,+

      ਮੈਂ ਸਦਾ ਤੇਰੇ ਨਾਂ ਦੀ ਮਹਿਮਾ ਕਰਾਂਗਾ।+

  • ਜ਼ਬੂਰ 145:4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  4 ਲੋਕ ਪੀੜ੍ਹੀਓ-ਪੀੜ੍ਹੀ ਤੇਰੇ ਕੰਮਾਂ ਦੀ ਵਡਿਆਈ ਕਰਨਗੇ;

      ਉਹ ਤੇਰੇ ਸ਼ਕਤੀਸ਼ਾਲੀ ਕੰਮਾਂ ਬਾਰੇ ਦੱਸਣਗੇ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ