ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਜ਼ਬੂਰ 20:5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  5 ਅਸੀਂ ਤੇਰੇ ਮੁਕਤੀ ਦੇ ਕੰਮਾਂ ਕਰਕੇ ਤੇਰੀ ਜੈ-ਜੈ ਕਾਰ ਕਰਾਂਗੇ;+

      ਅਸੀਂ ਆਪਣੇ ਪਰਮੇਸ਼ੁਰ ਦੇ ਨਾਂ ਦੇ ਝੰਡੇ ਲਹਿਰਾਵਾਂਗੇ।+

      ਯਹੋਵਾਹ ਤੇਰੀਆਂ ਸਾਰੀਆਂ ਅਰਜੋਈਆਂ ਸੁਣੇ।

  • ਸਫ਼ਨਯਾਹ 3:14, 15
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 14 ਹੇ ਸੀਓਨ ਦੀਏ ਧੀਏ, ਖ਼ੁਸ਼ੀ ਨਾਲ ਜੈ-ਜੈ ਕਾਰ ਕਰ!

      ਹੇ ਇਜ਼ਰਾਈਲ, ਜਿੱਤ ਦੇ ਨਾਅਰੇ ਲਾ!+

      ਹੇ ਯਰੂਸ਼ਲਮ ਦੀਏ ਧੀਏ, ਆਪਣੇ ਪੂਰੇ ਦਿਲ ਨਾਲ ਖ਼ੁਸ਼ੀਆਂ ਮਨਾ ਅਤੇ ਆਨੰਦ ਮਾਣ!+

      15 ਯਹੋਵਾਹ ਨੇ ਤੇਰੀ ਸਜ਼ਾ ਖ਼ਤਮ ਕਰ ਦਿੱਤੀ ਹੈ।+

      ਉਸ ਨੇ ਤੇਰੇ ਦੁਸ਼ਮਣ ਨੂੰ ਭਜਾ ਦਿੱਤਾ ਹੈ।+

      ਇਜ਼ਰਾਈਲ ਦਾ ਰਾਜਾ ਯਹੋਵਾਹ ਤੇਰੇ ਨਾਲ ਹੈ।+

      ਤੂੰ ਫੇਰ ਕਦੇ ਬਿਪਤਾ ਤੋਂ ਨਹੀਂ ਡਰੇਂਗਾ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ