4 ਫਿਰ ਉਸ ਨੇ ਉਸ ਨੂੰ ਕਿਹਾ: “ਭੱਜ ਕੇ ਉਸ ਨੌਜਵਾਨ ਕੋਲ ਜਾਹ ਅਤੇ ਉਸ ਨੂੰ ਕਹਿ, ‘“ਯਰੂਸ਼ਲਮ ਬਿਨਾਂ ਕੰਧਾਂ ਵਾਲੇ ਸ਼ਹਿਰ ਵਾਂਗ ਵੱਸੇਗਾ+ ਕਿਉਂਕਿ ਇਸ ਵਿਚ ਲੋਕਾਂ ਅਤੇ ਪਸ਼ੂਆਂ ਦੀ ਗਿਣਤੀ ਵਧਦੀ ਜਾਵੇਗੀ।+ 5 ਮੈਂ ਉਸ ਦੇ ਆਲੇ-ਦੁਆਲੇ ਅੱਗ ਦੀ ਕੰਧ ਬਣਾਂਗਾ+ ਅਤੇ ਮੈਂ ਉਸ ਨੂੰ ਆਪਣੀ ਮਹਿਮਾ ਨਾਲ ਭਰ ਦੇਵਾਂਗਾ,” ਯਹੋਵਾਹ ਕਹਿੰਦਾ ਹੈ।’”+