ਜ਼ਬੂਰ 78:34, 35 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 34 ਪਰ ਜਦੋਂ ਵੀ ਪਰਮੇਸ਼ੁਰ ਉਨ੍ਹਾਂ ਨੂੰ ਜਾਨੋਂ ਮਾਰਦਾ ਸੀ, ਤਾਂ ਉਹ ਉਸ ਦੀ ਭਾਲ ਕਰਦੇ;+ਉਹ ਉਸ ਕੋਲ ਵਾਪਸ ਮੁੜ ਆਉਂਦੇ ਸਨ ਅਤੇ ਉਸ ਦੀ ਖੋਜ ਕਰਦੇ ਸਨ,35 ਉਹ ਯਾਦ ਕਰਦੇ ਸਨ ਕਿ ਪਰਮੇਸ਼ੁਰ ਉਨ੍ਹਾਂ ਦੀ ਚਟਾਨ ਸੀ+ਅਤੇ ਅੱਤ ਮਹਾਨ ਪਰਮੇਸ਼ੁਰ ਉਨ੍ਹਾਂ ਦਾ ਮੁਕਤੀਦਾਤਾ।*+ ਹੋਸ਼ੇਆ 5:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਮੈਂ ਆਪਣੀ ਥਾਂ ਨੂੰ ਮੁੜ ਜਾਵਾਂਗਾ ਜਦ ਤਕ ਉਹ ਆਪਣੇ ਪਾਪ ਦਾ ਅੰਜਾਮ ਨਹੀਂ ਭੁਗਤ ਲੈਂਦੇ,ਫਿਰ ਉਹ ਮਿਹਰ ਪਾਉਣ ਲਈ ਮੈਨੂੰ ਭਾਲਣਗੇ।+ ਉਹ ਬਿਪਤਾ ਵੇਲੇ ਮੇਰੀ ਭਾਲ ਕਰਨਗੇ।”+
34 ਪਰ ਜਦੋਂ ਵੀ ਪਰਮੇਸ਼ੁਰ ਉਨ੍ਹਾਂ ਨੂੰ ਜਾਨੋਂ ਮਾਰਦਾ ਸੀ, ਤਾਂ ਉਹ ਉਸ ਦੀ ਭਾਲ ਕਰਦੇ;+ਉਹ ਉਸ ਕੋਲ ਵਾਪਸ ਮੁੜ ਆਉਂਦੇ ਸਨ ਅਤੇ ਉਸ ਦੀ ਖੋਜ ਕਰਦੇ ਸਨ,35 ਉਹ ਯਾਦ ਕਰਦੇ ਸਨ ਕਿ ਪਰਮੇਸ਼ੁਰ ਉਨ੍ਹਾਂ ਦੀ ਚਟਾਨ ਸੀ+ਅਤੇ ਅੱਤ ਮਹਾਨ ਪਰਮੇਸ਼ੁਰ ਉਨ੍ਹਾਂ ਦਾ ਮੁਕਤੀਦਾਤਾ।*+
15 ਮੈਂ ਆਪਣੀ ਥਾਂ ਨੂੰ ਮੁੜ ਜਾਵਾਂਗਾ ਜਦ ਤਕ ਉਹ ਆਪਣੇ ਪਾਪ ਦਾ ਅੰਜਾਮ ਨਹੀਂ ਭੁਗਤ ਲੈਂਦੇ,ਫਿਰ ਉਹ ਮਿਹਰ ਪਾਉਣ ਲਈ ਮੈਨੂੰ ਭਾਲਣਗੇ।+ ਉਹ ਬਿਪਤਾ ਵੇਲੇ ਮੇਰੀ ਭਾਲ ਕਰਨਗੇ।”+