-
ਯਿਰਮਿਯਾਹ 17:5, 6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਯਹੋਵਾਹ ਕਹਿੰਦਾ ਹੈ:
“ਸਰਾਪੀ ਹੈ ਉਹ ਇਨਸਾਨ* ਜਿਹੜਾ ਇਨਸਾਨਾਂ ʼਤੇ ਭਰੋਸਾ ਰੱਖਦਾ ਹੈ,+
ਜਿਹੜਾ ਇਨਸਾਨੀ ਤਾਕਤ ਦਾ ਸਹਾਰਾ ਲੈਂਦਾ ਹੈ+
ਅਤੇ ਜਿਸ ਦਾ ਦਿਲ ਯਹੋਵਾਹ ਤੋਂ ਦੂਰ ਹੋ ਗਿਆ ਹੈ।
6 ਉਹ ਉਜਾੜ ਵਿਚ ਇਕੱਲੇ ਖੜ੍ਹੇ ਦਰਖ਼ਤ ਵਰਗਾ ਹੋਵੇਗਾ।
ਉਸ ਨੂੰ ਕਿਸੇ ਵੀ ਚੰਗੀ ਚੀਜ਼ ਦੀ ਆਸ ਨਹੀਂ ਹੋਵੇਗੀ,
ਸਗੋਂ ਉਹ ਉਜਾੜ ਵਿਚ ਖ਼ੁਸ਼ਕ ਥਾਵਾਂ ʼਤੇ
ਅਤੇ ਲੂਣ ਵਾਲੀ ਜ਼ਮੀਨ ਉੱਤੇ ਵੱਸੇਗਾ ਜਿੱਥੇ ਕੋਈ ਨਹੀਂ ਰਹਿ ਸਕਦਾ।
-