ਯਸਾਯਾਹ 30:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 30 ਯਹੋਵਾਹ ਐਲਾਨ ਕਰਦਾ ਹੈ, “ਲਾਹਨਤ ਹੈ ਉਨ੍ਹਾਂ ਜ਼ਿੱਦੀ ਪੁੱਤਰਾਂ ਉੱਤੇ+ਜਿਹੜੇ ਅਜਿਹੀਆਂ ਯੋਜਨਾਵਾਂ ਸਿਰੇ ਚਾੜ੍ਹਦੇ ਹਨ ਜੋ ਮੇਰੀਆਂ ਨਹੀਂ,+ਜਿਹੜੇ ਸੰਧੀਆਂ* ਕਰਦੇ ਹਨ, ਪਰ ਮੇਰੀ ਪਵਿੱਤਰ ਸ਼ਕਤੀ ਅਨੁਸਾਰ ਨਹੀਂ,ਉਹ ਪਾਪ ʼਤੇ ਪਾਪ ਕਰੀ ਜਾ ਰਹੇ ਹਨ।
30 ਯਹੋਵਾਹ ਐਲਾਨ ਕਰਦਾ ਹੈ, “ਲਾਹਨਤ ਹੈ ਉਨ੍ਹਾਂ ਜ਼ਿੱਦੀ ਪੁੱਤਰਾਂ ਉੱਤੇ+ਜਿਹੜੇ ਅਜਿਹੀਆਂ ਯੋਜਨਾਵਾਂ ਸਿਰੇ ਚਾੜ੍ਹਦੇ ਹਨ ਜੋ ਮੇਰੀਆਂ ਨਹੀਂ,+ਜਿਹੜੇ ਸੰਧੀਆਂ* ਕਰਦੇ ਹਨ, ਪਰ ਮੇਰੀ ਪਵਿੱਤਰ ਸ਼ਕਤੀ ਅਨੁਸਾਰ ਨਹੀਂ,ਉਹ ਪਾਪ ʼਤੇ ਪਾਪ ਕਰੀ ਜਾ ਰਹੇ ਹਨ।