ਬਿਵਸਥਾ ਸਾਰ 31:27 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 27 ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਤੁਸੀਂ ਕਿੰਨੇ ਬਾਗ਼ੀ+ ਤੇ ਢੀਠ*+ ਹੋ! ਜੇ ਤੁਸੀਂ ਮੇਰੇ ਜੀਉਂਦੇ-ਜੀ ਯਹੋਵਾਹ ਦੇ ਖ਼ਿਲਾਫ਼ ਇੰਨੀ ਬਗਾਵਤ ਕਰਦੇ ਹੋ, ਤਾਂ ਮੇਰੀ ਮੌਤ ਤੋਂ ਬਾਅਦ ਤੁਸੀਂ ਕਿੰਨੀ ਜ਼ਿਆਦਾ ਬਗਾਵਤ ਕਰੋਗੇ। ਯਸਾਯਾਹ 1:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਹੇ ਪਾਪੀ ਕੌਮ, ਲਾਹਨਤ ਹੈ ਤੇਰੇ ʼਤੇ!+ ਹੇ ਅਪਰਾਧ ਨਾਲ ਲੱਦੇ ਹੋਏ ਲੋਕੋ,ਦੁਸ਼ਟ ਆਦਮੀਆਂ ਦੀ ਟੋਲੀਏ, ਭ੍ਰਿਸ਼ਟ ਬੱਚਿਓ, ਲਾਹਨਤ ਹੈ ਤੁਹਾਡੇ ʼਤੇ! ਉਨ੍ਹਾਂ ਨੇ ਯਹੋਵਾਹ ਨੂੰ ਛੱਡ ਦਿੱਤਾ ਹੈ;+ਉਨ੍ਹਾਂ ਨੇ ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਦਾ ਨਿਰਾਦਰ ਕੀਤਾ ਹੈ;ਉਨ੍ਹਾਂ ਨੇ ਉਸ ਵੱਲ ਪਿੱਠ ਕਰ ਲਈ ਹੈ। ਯਿਰਮਿਯਾਹ 44:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਇਹ ਇਸ ਕਰਕੇ ਹੋਇਆ ਕਿਉਂਕਿ ਤੁਸੀਂ ਦੁਸ਼ਟ ਕੰਮ ਕਰ ਕੇ ਮੇਰਾ ਗੁੱਸਾ ਭੜਕਾਇਆ। ਤੁਸੀਂ ਜਾ ਕੇ ਦੂਸਰੇ ਦੇਵਤਿਆਂ ਅੱਗੇ ਬਲ਼ੀਆਂ ਚੜ੍ਹਾਈਆਂ+ ਅਤੇ ਉਨ੍ਹਾਂ ਦੀ ਭਗਤੀ ਕੀਤੀ ਜਿਨ੍ਹਾਂ ਨੂੰ ਨਾ ਤਾਂ ਤੁਸੀਂ ਅਤੇ ਨਾ ਹੀ ਤੁਹਾਡੇ ਪਿਉ-ਦਾਦੇ ਜਾਣਦੇ ਸਨ।+
27 ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਤੁਸੀਂ ਕਿੰਨੇ ਬਾਗ਼ੀ+ ਤੇ ਢੀਠ*+ ਹੋ! ਜੇ ਤੁਸੀਂ ਮੇਰੇ ਜੀਉਂਦੇ-ਜੀ ਯਹੋਵਾਹ ਦੇ ਖ਼ਿਲਾਫ਼ ਇੰਨੀ ਬਗਾਵਤ ਕਰਦੇ ਹੋ, ਤਾਂ ਮੇਰੀ ਮੌਤ ਤੋਂ ਬਾਅਦ ਤੁਸੀਂ ਕਿੰਨੀ ਜ਼ਿਆਦਾ ਬਗਾਵਤ ਕਰੋਗੇ।
4 ਹੇ ਪਾਪੀ ਕੌਮ, ਲਾਹਨਤ ਹੈ ਤੇਰੇ ʼਤੇ!+ ਹੇ ਅਪਰਾਧ ਨਾਲ ਲੱਦੇ ਹੋਏ ਲੋਕੋ,ਦੁਸ਼ਟ ਆਦਮੀਆਂ ਦੀ ਟੋਲੀਏ, ਭ੍ਰਿਸ਼ਟ ਬੱਚਿਓ, ਲਾਹਨਤ ਹੈ ਤੁਹਾਡੇ ʼਤੇ! ਉਨ੍ਹਾਂ ਨੇ ਯਹੋਵਾਹ ਨੂੰ ਛੱਡ ਦਿੱਤਾ ਹੈ;+ਉਨ੍ਹਾਂ ਨੇ ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਦਾ ਨਿਰਾਦਰ ਕੀਤਾ ਹੈ;ਉਨ੍ਹਾਂ ਨੇ ਉਸ ਵੱਲ ਪਿੱਠ ਕਰ ਲਈ ਹੈ।
3 ਇਹ ਇਸ ਕਰਕੇ ਹੋਇਆ ਕਿਉਂਕਿ ਤੁਸੀਂ ਦੁਸ਼ਟ ਕੰਮ ਕਰ ਕੇ ਮੇਰਾ ਗੁੱਸਾ ਭੜਕਾਇਆ। ਤੁਸੀਂ ਜਾ ਕੇ ਦੂਸਰੇ ਦੇਵਤਿਆਂ ਅੱਗੇ ਬਲ਼ੀਆਂ ਚੜ੍ਹਾਈਆਂ+ ਅਤੇ ਉਨ੍ਹਾਂ ਦੀ ਭਗਤੀ ਕੀਤੀ ਜਿਨ੍ਹਾਂ ਨੂੰ ਨਾ ਤਾਂ ਤੁਸੀਂ ਅਤੇ ਨਾ ਹੀ ਤੁਹਾਡੇ ਪਿਉ-ਦਾਦੇ ਜਾਣਦੇ ਸਨ।+