-
2 ਇਤਿਹਾਸ 16:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਕੀ ਇਥੋਪੀਆ ਅਤੇ ਲਿਬੀਆ ਦੀ ਫ਼ੌਜ ਬਹੁਤ ਵੱਡੀ ਨਹੀਂ ਸੀ ਅਤੇ ਉਨ੍ਹਾਂ ਕੋਲ ਬਹੁਤ ਸਾਰੇ ਰਥ ਅਤੇ ਘੋੜਸਵਾਰ ਨਹੀਂ ਸਨ? ਪਰ ਤੂੰ ਉਦੋਂ ਯਹੋਵਾਹ ʼਤੇ ਭਰੋਸਾ ਰੱਖਿਆ ਸੀ, ਇਸ ਲਈ ਉਸ ਨੇ ਉਨ੍ਹਾਂ ਨੂੰ ਤੇਰੇ ਹੱਥ ਵਿਚ ਦੇ ਦਿੱਤਾ ਸੀ।+
-