ਹੋਸ਼ੇਆ 14:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਇਫ਼ਰਾਈਮ ਕਹੇਗਾ, ‘ਮੈਂ ਮੂਰਤੀਆਂ ਨਾਲ ਹੁਣ ਕਿਉਂ ਵਾਸਤਾ ਰੱਖਾਂ?’+ ਮੈਂ ਉਸ ਨੂੰ ਜਵਾਬ ਦਿਆਂਗਾ ਅਤੇ ਉਸ ਦੀ ਦੇਖ-ਭਾਲ ਕਰਾਂਗਾ।+ ਮੈਂ ਸਨੋਬਰ ਦੇ ਇਕ ਵਧਦੇ-ਫੁੱਲਦੇ ਦਰਖ਼ਤ ਵਰਗਾ ਹੋਵਾਂਗਾ। ਮੈਂ ਹੀ ਤੈਨੂੰ ਫਲ ਦਿਆਂਗਾ।” ਜ਼ਕਰਯਾਹ 13:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 “ਉਸ ਦਿਨ” ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ, “ਮੈਂ ਦੇਸ਼ ਵਿੱਚੋਂ ਬੁੱਤਾਂ ਦੇ ਨਾਂ ਮਿਟਾ ਦੇਵਾਂਗਾ+ ਅਤੇ ਉਨ੍ਹਾਂ ਨੂੰ ਫਿਰ ਕਦੇ ਚੇਤੇ ਨਹੀਂ ਕੀਤਾ ਜਾਵੇਗਾ; ਮੈਂ ਦੇਸ਼ ਵਿੱਚੋਂ ਨਬੀਆਂ ਅਤੇ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟਾ ਦੇਵਾਂਗਾ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਸ਼ੁੱਧ ਕੰਮ ਕਰਨ ਦੀ ਹੱਲਾਸ਼ੇਰੀ ਦਿੰਦੇ ਹਨ।+
8 ਇਫ਼ਰਾਈਮ ਕਹੇਗਾ, ‘ਮੈਂ ਮੂਰਤੀਆਂ ਨਾਲ ਹੁਣ ਕਿਉਂ ਵਾਸਤਾ ਰੱਖਾਂ?’+ ਮੈਂ ਉਸ ਨੂੰ ਜਵਾਬ ਦਿਆਂਗਾ ਅਤੇ ਉਸ ਦੀ ਦੇਖ-ਭਾਲ ਕਰਾਂਗਾ।+ ਮੈਂ ਸਨੋਬਰ ਦੇ ਇਕ ਵਧਦੇ-ਫੁੱਲਦੇ ਦਰਖ਼ਤ ਵਰਗਾ ਹੋਵਾਂਗਾ। ਮੈਂ ਹੀ ਤੈਨੂੰ ਫਲ ਦਿਆਂਗਾ।”
2 “ਉਸ ਦਿਨ” ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ, “ਮੈਂ ਦੇਸ਼ ਵਿੱਚੋਂ ਬੁੱਤਾਂ ਦੇ ਨਾਂ ਮਿਟਾ ਦੇਵਾਂਗਾ+ ਅਤੇ ਉਨ੍ਹਾਂ ਨੂੰ ਫਿਰ ਕਦੇ ਚੇਤੇ ਨਹੀਂ ਕੀਤਾ ਜਾਵੇਗਾ; ਮੈਂ ਦੇਸ਼ ਵਿੱਚੋਂ ਨਬੀਆਂ ਅਤੇ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟਾ ਦੇਵਾਂਗਾ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਸ਼ੁੱਧ ਕੰਮ ਕਰਨ ਦੀ ਹੱਲਾਸ਼ੇਰੀ ਦਿੰਦੇ ਹਨ।+