ਮੀਕਾਹ 2:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 “ਲਾਹਨਤ ਹੈ ਉਨ੍ਹਾਂ ʼਤੇ ਜਿਹੜੇ ਬੁਰਾ ਕਰਨ ਦੀਆਂ ਸਾਜ਼ਸ਼ਾਂ ਘੜਦੇ ਹਨ,ਜਿਹੜੇ ਆਪਣੇ ਬਿਸਤਰਿਆਂ ʼਤੇ ਲੰਮੇ ਪਿਆਂ ਬੁਰਾਈ ਕਰਨ ਦੀ ਸੋਚਦੇ ਹਨ! ਜਦੋਂ ਸਵੇਰ ਹੁੰਦੀ ਹੈ, ਤਾਂ ਉਹ ਉਨ੍ਹਾਂ ਨੂੰ ਨੇਪਰੇ ਚਾੜ੍ਹਦੇ ਹਨਕਿਉਂਕਿ ਇਹ ਉਨ੍ਹਾਂ ਦੇ ਹੱਥ-ਵੱਸ ਹੁੰਦਾ ਹੈ।+
2 “ਲਾਹਨਤ ਹੈ ਉਨ੍ਹਾਂ ʼਤੇ ਜਿਹੜੇ ਬੁਰਾ ਕਰਨ ਦੀਆਂ ਸਾਜ਼ਸ਼ਾਂ ਘੜਦੇ ਹਨ,ਜਿਹੜੇ ਆਪਣੇ ਬਿਸਤਰਿਆਂ ʼਤੇ ਲੰਮੇ ਪਿਆਂ ਬੁਰਾਈ ਕਰਨ ਦੀ ਸੋਚਦੇ ਹਨ! ਜਦੋਂ ਸਵੇਰ ਹੁੰਦੀ ਹੈ, ਤਾਂ ਉਹ ਉਨ੍ਹਾਂ ਨੂੰ ਨੇਪਰੇ ਚਾੜ੍ਹਦੇ ਹਨਕਿਉਂਕਿ ਇਹ ਉਨ੍ਹਾਂ ਦੇ ਹੱਥ-ਵੱਸ ਹੁੰਦਾ ਹੈ।+