ਜ਼ਬੂਰ 46:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 46 ਪਰਮੇਸ਼ੁਰ ਸਾਡੀ ਪਨਾਹ ਅਤੇ ਤਾਕਤ ਹੈ,+ਬਿਪਤਾ ਦੇ ਵੇਲੇ ਆਸਾਨੀ ਨਾਲ ਮਿਲਣ ਵਾਲੀ ਮਦਦ।+ ਨਹੂਮ 1:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਯਹੋਵਾਹ ਭਲਾ*+ ਹੈ ਅਤੇ ਕਸ਼ਟ ਦੇ ਦਿਨ ਇਕ ਮਜ਼ਬੂਤ ਗੜ੍ਹ ਹੈ।+ ਉਹ ਉਨ੍ਹਾਂ ਨੂੰ ਜਾਣਦਾ* ਹੈ ਜੋ ਉਸ ਵਿਚ ਪਨਾਹ ਲੈਂਦੇ ਹਨ।+
7 ਯਹੋਵਾਹ ਭਲਾ*+ ਹੈ ਅਤੇ ਕਸ਼ਟ ਦੇ ਦਿਨ ਇਕ ਮਜ਼ਬੂਤ ਗੜ੍ਹ ਹੈ।+ ਉਹ ਉਨ੍ਹਾਂ ਨੂੰ ਜਾਣਦਾ* ਹੈ ਜੋ ਉਸ ਵਿਚ ਪਨਾਹ ਲੈਂਦੇ ਹਨ।+