-
2 ਰਾਜਿਆਂ 18:19, 20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਇਸ ਲਈ ਰਬਸ਼ਾਕੇਹ ਨੇ ਉਨ੍ਹਾਂ ਨੂੰ ਕਿਹਾ: “ਮਿਹਰਬਾਨੀ ਕਰ ਕੇ ਹਿਜ਼ਕੀਯਾਹ ਨੂੰ ਕਹੋ, ‘ਮਹਾਨ ਰਾਜਾ, ਹਾਂ, ਅੱਸ਼ੂਰ ਦਾ ਰਾਜਾ ਇਹ ਕਹਿੰਦਾ ਹੈ: “ਤੈਨੂੰ ਕਿਹੜੀ ਗੱਲ ʼਤੇ ਭਰੋਸਾ ਹੈ?+ 20 ਤੂੰ ਕਹਿੰਦਾ ਹੈਂ, ‘ਮੇਰੇ ਕੋਲ ਰਣਨੀਤੀ ਤੇ ਯੁੱਧ ਕਰਨ ਲਈ ਤਾਕਤ ਹੈ,’ ਪਰ ਇਹ ਖੋਖਲੀਆਂ ਗੱਲਾਂ ਹਨ। ਤੂੰ ਕਿਹਦੇ ਉੱਤੇ ਭਰੋਸਾ ਕਰ ਕੇ ਮੇਰੇ ਖ਼ਿਲਾਫ਼ ਬਗਾਵਤ ਕਰਨ ਦੀ ਜੁਰਅਤ ਕੀਤੀ?+
-