24 ਇਸ ਲਈ ਜਿਵੇਂ ਅੱਗ ਦਾ ਭਾਂਬੜ ਘਾਹ-ਫੂਸ ਨੂੰ ਚੱਟ ਕਰ ਜਾਂਦਾ ਹੈ
ਅਤੇ ਸੁੱਕਾ ਘਾਹ ਲਪਟਾਂ ਵਿਚ ਝੁਲ਼ਸ ਜਾਂਦਾ ਹੈ,
ਉਸੇ ਤਰ੍ਹਾਂ ਉਨ੍ਹਾਂ ਦੀਆਂ ਜੜ੍ਹਾਂ ਗਲ਼ ਜਾਣਗੀਆਂ
ਅਤੇ ਉਨ੍ਹਾਂ ਦੇ ਫੁੱਲ ਧੂੜ ਵਾਂਗ ਉੱਡ ਜਾਣਗੇ
ਕਿਉਂਕਿ ਉਨ੍ਹਾਂ ਨੇ ਸੈਨਾਵਾਂ ਦੇ ਯਹੋਵਾਹ ਦੇ ਕਾਨੂੰਨ ਨੂੰ ਰੱਦਿਆ ਹੈ
ਅਤੇ ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਦੇ ਬਚਨ ਦਾ ਨਿਰਾਦਰ ਕੀਤਾ ਹੈ।+