-
ਬਿਵਸਥਾ ਸਾਰ 28:66, 67ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
66 ਤੁਹਾਡੀ ਜ਼ਿੰਦਗੀ ਖ਼ਤਰੇ ਵਿਚ ਪਈ ਰਹੇਗੀ ਅਤੇ ਡਰ ਤੁਹਾਨੂੰ ਦਿਨ-ਰਾਤ ਘੇਰੀ ਰੱਖੇਗਾ ਅਤੇ ਤੁਹਾਨੂੰ ਆਪਣੀ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਹੋਵੇਗਾ। 67 ਤੁਸੀਂ ਆਪਣੀਆਂ ਅੱਖਾਂ ਸਾਮ੍ਹਣੇ ਜੋ ਕੁਝ ਹੁੰਦਾ ਦੇਖੋਗੇ, ਉਸ ਕਰਕੇ ਤੁਹਾਡੇ ਦਿਲ ਡਰੇ ਰਹਿਣਗੇ ਅਤੇ ਤੁਸੀਂ ਸਵੇਰੇ ਕਹੋਗੇ, ‘ਹਾਇ! ਸ਼ਾਮ ਕਦੋਂ ਹੋਵੇਗੀ? ਅਤੇ ਸ਼ਾਮ ਨੂੰ ਕਹੋਗੇ, ‘ਹਾਇ! ਸਵੇਰ ਕਦੋਂ ਹੋਵੇਗੀ?
-