17 ਹੇ ਮੇਰੇ ਪਰਮੇਸ਼ੁਰ, ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਤੂੰ ਦਿਲ ਨੂੰ ਜਾਂਚਦਾ ਹੈਂ+ ਅਤੇ ਖਰੇ ਇਨਸਾਨ ਤੋਂ ਖ਼ੁਸ਼ ਹੁੰਦਾ ਹੈਂ।+ ਮੈਂ ਆਪਣੀ ਇੱਛਾ ਨਾਲ ਸਾਫ਼ ਦਿਲੋਂ ਇਹ ਸਾਰੀਆਂ ਚੀਜ਼ਾਂ ਭੇਟ ਕੀਤੀਆਂ ਹਨ ਅਤੇ ਮੈਂ ਇਹ ਦੇਖ ਕੇ ਬੇਹੱਦ ਖ਼ੁਸ਼ ਹਾਂ ਕਿ ਇੱਥੇ ਹਾਜ਼ਰ ਤੇਰੇ ਲੋਕ ਤੈਨੂੰ ਇੱਛਾ-ਬਲ਼ੀਆਂ ਚੜ੍ਹਾ ਰਹੇ ਹਨ।