ਯਸਾਯਾਹ 4:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਉਸ ਦਿਨ ਯਹੋਵਾਹ ਜੋ ਉਗਾਵੇਗਾ, ਉਹ ਸ਼ਾਨਦਾਰ ਅਤੇ ਸੋਹਣਾ ਹੋਵੇਗਾ ਅਤੇ ਦੇਸ਼ ਦਾ ਫਲ ਇਜ਼ਰਾਈਲ ਦੇ ਬਚੇ ਹੋਇਆਂ ਦਾ ਮਾਣ ਅਤੇ ਸੁਹੱਪਣ ਹੋਵੇਗਾ।+ ਯਸਾਯਾਹ 27:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਆਉਣ ਵਾਲੇ ਦਿਨਾਂ ਵਿਚ ਯਾਕੂਬ ਜੜ੍ਹ ਫੜੇਗਾ,ਇਜ਼ਰਾਈਲ ਫੁੱਟੇਗਾ ਅਤੇ ਫਲ਼ੇਗਾ+ਅਤੇ ਉਹ ਧਰਤੀ ਨੂੰ ਪੈਦਾਵਾਰ ਨਾਲ ਭਰ ਦੇਣਗੇ।+ ਯਸਾਯਾਹ 35:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਉਸ ਸਮੇਂ ਲੰਗੜਾ ਹਿਰਨ ਵਾਂਗ ਛਲਾਂਗਾਂ ਮਾਰੇਗਾ+ਅਤੇ ਗੁੰਗੇ ਦੀ ਜ਼ਬਾਨ ਖ਼ੁਸ਼ੀ ਨਾਲ ਜੈਕਾਰਾ ਲਾਵੇਗੀ+ਕਿਉਂਕਿ ਉਜਾੜ ਵਿਚ ਪਾਣੀਅਤੇ ਰੇਗਿਸਤਾਨ ਵਿਚ ਨਦੀਆਂ ਫੁੱਟ ਨਿਕਲਣਗੀਆਂ। ਯਸਾਯਾਹ 51:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਯਹੋਵਾਹ ਸੀਓਨ ਨੂੰ ਦਿਲਾਸਾ ਦੇਵੇਗਾ।+ ਉਹ ਉਸ ਦੇ ਸਾਰੇ ਖੰਡਰਾਂ ਨੂੰ ਤਸੱਲੀ ਦੇਵੇਗਾ,+ਉਹ ਉਸ ਦੇ ਉਜਾੜ ਨੂੰ ਅਦਨ ਵਰਗਾ+ਅਤੇ ਉਸ ਦੇ ਰੇਗਿਸਤਾਨ ਨੂੰ ਯਹੋਵਾਹ ਦੇ ਬਾਗ਼ ਵਰਗਾ ਬਣਾ ਦੇਵੇਗਾ।+ ਉਸ ਵਿਚ ਖ਼ੁਸ਼ੀਆਂ ਅਤੇ ਆਨੰਦ ਹੋਵੇਗਾ,ਧੰਨਵਾਦ ਕੀਤਾ ਜਾਵੇਗਾ ਅਤੇ ਸੁਰੀਲਾ ਗੀਤ ਗਾਇਆ ਜਾਵੇਗਾ।+ ਹਿਜ਼ਕੀਏਲ 36:35 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 35 ਲੋਕ ਕਹਿਣਗੇ: “ਇਹ ਵੀਰਾਨ ਦੇਸ਼ ਅਦਨ ਦੇ ਬਾਗ਼+ ਵਰਗਾ ਬਣ ਗਿਆ ਹੈ। ਜੋ ਸ਼ਹਿਰ ਢਾਹ ਕੇ ਖੰਡਰ ਬਣਾ ਦਿੱਤੇ ਗਏ ਸਨ, ਹੁਣ ਉਨ੍ਹਾਂ ਦੀ ਕਿਲੇਬੰਦੀ ਕੀਤੀ ਗਈ ਹੈ ਅਤੇ ਉੱਥੇ ਲੋਕ ਵੱਸਦੇ ਹਨ।”+
2 ਉਸ ਦਿਨ ਯਹੋਵਾਹ ਜੋ ਉਗਾਵੇਗਾ, ਉਹ ਸ਼ਾਨਦਾਰ ਅਤੇ ਸੋਹਣਾ ਹੋਵੇਗਾ ਅਤੇ ਦੇਸ਼ ਦਾ ਫਲ ਇਜ਼ਰਾਈਲ ਦੇ ਬਚੇ ਹੋਇਆਂ ਦਾ ਮਾਣ ਅਤੇ ਸੁਹੱਪਣ ਹੋਵੇਗਾ।+
6 ਆਉਣ ਵਾਲੇ ਦਿਨਾਂ ਵਿਚ ਯਾਕੂਬ ਜੜ੍ਹ ਫੜੇਗਾ,ਇਜ਼ਰਾਈਲ ਫੁੱਟੇਗਾ ਅਤੇ ਫਲ਼ੇਗਾ+ਅਤੇ ਉਹ ਧਰਤੀ ਨੂੰ ਪੈਦਾਵਾਰ ਨਾਲ ਭਰ ਦੇਣਗੇ।+
6 ਉਸ ਸਮੇਂ ਲੰਗੜਾ ਹਿਰਨ ਵਾਂਗ ਛਲਾਂਗਾਂ ਮਾਰੇਗਾ+ਅਤੇ ਗੁੰਗੇ ਦੀ ਜ਼ਬਾਨ ਖ਼ੁਸ਼ੀ ਨਾਲ ਜੈਕਾਰਾ ਲਾਵੇਗੀ+ਕਿਉਂਕਿ ਉਜਾੜ ਵਿਚ ਪਾਣੀਅਤੇ ਰੇਗਿਸਤਾਨ ਵਿਚ ਨਦੀਆਂ ਫੁੱਟ ਨਿਕਲਣਗੀਆਂ।
3 ਯਹੋਵਾਹ ਸੀਓਨ ਨੂੰ ਦਿਲਾਸਾ ਦੇਵੇਗਾ।+ ਉਹ ਉਸ ਦੇ ਸਾਰੇ ਖੰਡਰਾਂ ਨੂੰ ਤਸੱਲੀ ਦੇਵੇਗਾ,+ਉਹ ਉਸ ਦੇ ਉਜਾੜ ਨੂੰ ਅਦਨ ਵਰਗਾ+ਅਤੇ ਉਸ ਦੇ ਰੇਗਿਸਤਾਨ ਨੂੰ ਯਹੋਵਾਹ ਦੇ ਬਾਗ਼ ਵਰਗਾ ਬਣਾ ਦੇਵੇਗਾ।+ ਉਸ ਵਿਚ ਖ਼ੁਸ਼ੀਆਂ ਅਤੇ ਆਨੰਦ ਹੋਵੇਗਾ,ਧੰਨਵਾਦ ਕੀਤਾ ਜਾਵੇਗਾ ਅਤੇ ਸੁਰੀਲਾ ਗੀਤ ਗਾਇਆ ਜਾਵੇਗਾ।+
35 ਲੋਕ ਕਹਿਣਗੇ: “ਇਹ ਵੀਰਾਨ ਦੇਸ਼ ਅਦਨ ਦੇ ਬਾਗ਼+ ਵਰਗਾ ਬਣ ਗਿਆ ਹੈ। ਜੋ ਸ਼ਹਿਰ ਢਾਹ ਕੇ ਖੰਡਰ ਬਣਾ ਦਿੱਤੇ ਗਏ ਸਨ, ਹੁਣ ਉਨ੍ਹਾਂ ਦੀ ਕਿਲੇਬੰਦੀ ਕੀਤੀ ਗਈ ਹੈ ਅਤੇ ਉੱਥੇ ਲੋਕ ਵੱਸਦੇ ਹਨ।”+