-
ਹੋਸ਼ੇਆ 14:5, 6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਮੈਂ ਇਜ਼ਰਾਈਲ ਲਈ ਤ੍ਰੇਲ ਵਾਂਗ ਬਣਾਂਗਾ
ਅਤੇ ਉਹ ਸੋਸਨ ਦੇ ਫੁੱਲ ਵਾਂਗ ਖਿੜੇਗਾ
ਅਤੇ ਲਬਾਨੋਨ ਦੇ ਦਰਖ਼ਤਾਂ ਵਾਂਗ ਆਪਣੀਆਂ ਜੜ੍ਹਾਂ ਡੂੰਘੀਆਂ ਕਰੇਗਾ।
6 ਉਸ ਦੀਆਂ ਟਾਹਣੀਆਂ ਫੈਲਣਗੀਆਂ,
ਉਸ ਦੀ ਖ਼ੂਬਸੂਰਤੀ ਜ਼ੈਤੂਨ ਦੇ ਦਰਖ਼ਤ ਵਰਗੀ ਹੋਵੇਗੀ
ਅਤੇ ਉਸ ਦੀ ਖ਼ੁਸ਼ਬੂ ਲਬਾਨੋਨ ਵਰਗੀ।
-