ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 2 ਰਾਜਿਆਂ 19:1-4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 19 ਇਹ ਸੁਣਦਿਆਂ ਸਾਰ ਰਾਜਾ ਹਿਜ਼ਕੀਯਾਹ ਨੇ ਆਪਣੇ ਕੱਪੜੇ ਪਾੜੇ ਤੇ ਤੱਪੜ ਪਾ ਕੇ ਯਹੋਵਾਹ ਦੇ ਭਵਨ ਵਿਚ ਚਲਾ ਗਿਆ।+ 2 ਫਿਰ ਉਸ ਨੇ ਘਰਾਣੇ* ਦੇ ਨਿਗਰਾਨ ਅਲਯਾਕੀਮ, ਸਕੱਤਰ ਸ਼ਬਨਾਹ ਅਤੇ ਪੁਜਾਰੀਆਂ ਦੇ ਬਜ਼ੁਰਗਾਂ ਨੂੰ ਤੱਪੜ ਪੁਆ ਕੇ ਆਮੋਜ਼ ਦੇ ਪੁੱਤਰ ਯਸਾਯਾਹ+ ਨਬੀ ਕੋਲ ਘੱਲਿਆ। 3 ਉਨ੍ਹਾਂ ਨੇ ਉਸ ਨੂੰ ਦੱਸਿਆ: “ਹਿਜ਼ਕੀਯਾਹ ਇਹ ਕਹਿੰਦਾ ਹੈ, ‘ਇਹ ਦਿਨ ਬਿਪਤਾ ਦਾ ਦਿਨ ਹੈ, ਝਿੜਕ* ਅਤੇ ਬਦਨਾਮੀ ਦਾ ਦਿਨ ਹੈ; ਕਿਉਂਕਿ ਬੱਚਿਆਂ ਦਾ ਜਨਮ ਹੋਣ ਹੀ ਵਾਲਾ ਹੈ,* ਪਰ ਉਨ੍ਹਾਂ ਨੂੰ ਜਣਨ ਦੀ ਤਾਕਤ ਨਹੀਂ ਹੈ।+ 4 ਸ਼ਾਇਦ ਤੇਰਾ ਪਰਮੇਸ਼ੁਰ ਯਹੋਵਾਹ ਰਬਸ਼ਾਕੇਹ ਦੀਆਂ ਉਹ ਸਾਰੀਆਂ ਗੱਲਾਂ ਸੁਣੇ ਜਿਸ ਨੂੰ ਉਸ ਦੇ ਮਾਲਕ ਅੱਸ਼ੂਰ ਦੇ ਰਾਜੇ ਨੇ ਜੀਉਂਦੇ ਪਰਮੇਸ਼ੁਰ ਨੂੰ ਤਾਅਨੇ ਮਾਰਨ ਲਈ ਘੱਲਿਆ ਹੈ+ ਅਤੇ ਤੇਰੇ ਪਰਮੇਸ਼ੁਰ ਯਹੋਵਾਹ ਨੇ ਜਿਹੜੀਆਂ ਗੱਲਾਂ ਸੁਣੀਆਂ, ਉਨ੍ਹਾਂ ਕਰਕੇ ਸ਼ਾਇਦ ਉਹ ਉਸ ਕੋਲੋਂ ਲੇਖਾ ਲਵੇ। ਇਸ ਲਈ ਤੂੰ ਉਨ੍ਹਾਂ ਲੋਕਾਂ ਦੀ ਖ਼ਾਤਰ ਪ੍ਰਾਰਥਨਾ ਕਰ+ ਜੋ ਬਚ ਗਏ ਹਨ।’”

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ