-
2 ਰਾਜਿਆਂ 19:5-7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਇਸ ਲਈ ਰਾਜਾ ਹਿਜ਼ਕੀਯਾਹ ਦੇ ਸੇਵਕ ਯਸਾਯਾਹ ਕੋਲ ਗਏ+ 6 ਅਤੇ ਯਸਾਯਾਹ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਆਪਣੇ ਮਾਲਕ ਨੂੰ ਇਹ ਕਹਿਓ, ‘ਯਹੋਵਾਹ ਇਹ ਕਹਿੰਦਾ ਹੈ: “ਉਨ੍ਹਾਂ ਗੱਲਾਂ ਕਰਕੇ ਨਾ ਡਰ+ ਜੋ ਤੂੰ ਸੁਣੀਆਂ ਹਨ, ਹਾਂ, ਉਹ ਗੱਲਾਂ ਜਿਨ੍ਹਾਂ ਨਾਲ ਅੱਸ਼ੂਰ ਦੇ ਰਾਜੇ ਦੇ ਸੇਵਾਦਾਰਾਂ ਨੇ ਮੇਰੀ ਨਿੰਦਿਆ ਕੀਤੀ।+ 7 ਦੇਖ, ਮੈਂ ਉਸ ਦੇ ਮਨ ਵਿਚ ਇਕ ਖ਼ਿਆਲ ਪਾਵਾਂਗਾ ਅਤੇ ਉਹ ਇਕ ਖ਼ਬਰ ਸੁਣੇਗਾ ਤੇ ਆਪਣੇ ਦੇਸ਼ ਵਾਪਸ ਮੁੜ ਜਾਵੇਗਾ; ਮੈਂ ਉਸ ਨੂੰ ਉਸ ਦੇ ਆਪਣੇ ਹੀ ਦੇਸ਼ ਵਿਚ ਤਲਵਾਰ ਨਾਲ ਮਰਵਾ ਦਿਆਂਗਾ।”’”+
-