4 ਸ਼ਾਇਦ ਤੇਰਾ ਪਰਮੇਸ਼ੁਰ ਯਹੋਵਾਹ ਰਬਸ਼ਾਕੇਹ ਦੀਆਂ ਉਹ ਗੱਲਾਂ ਸੁਣੇ ਜਿਸ ਨੂੰ ਉਸ ਦੇ ਮਾਲਕ ਅੱਸ਼ੂਰ ਦੇ ਰਾਜੇ ਨੇ ਜੀਉਂਦੇ ਪਰਮੇਸ਼ੁਰ ਨੂੰ ਤਾਅਨੇ ਮਾਰਨ ਲਈ ਘੱਲਿਆ ਹੈ+ ਅਤੇ ਤੇਰੇ ਪਰਮੇਸ਼ੁਰ ਯਹੋਵਾਹ ਨੇ ਜਿਹੜੀਆਂ ਗੱਲਾਂ ਸੁਣੀਆਂ, ਉਨ੍ਹਾਂ ਕਰਕੇ ਸ਼ਾਇਦ ਉਹ ਉਸ ਕੋਲੋਂ ਲੇਖਾ ਲਵੇ। ਇਸ ਲਈ ਤੂੰ ਉਨ੍ਹਾਂ ਲੋਕਾਂ ਦੀ ਖ਼ਾਤਰ ਪ੍ਰਾਰਥਨਾ ਕਰ+ ਜੋ ਬਚ ਗਏ ਹਨ।’”+