2 ਰਾਜਿਆਂ 15:29 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 29 ਇਜ਼ਰਾਈਲ ਦੇ ਰਾਜੇ ਪਕਾਹ ਦੇ ਦਿਨਾਂ ਵਿਚ ਅੱਸ਼ੂਰ ਦੇ ਰਾਜੇ ਤਿਗਲਥ-ਪਿਲਸਰ+ ਨੇ ਹਮਲਾ ਕਰ ਕੇ ਈਯੋਨ, ਆਬੇਲ-ਬੈਤ-ਮਾਕਾਹ,+ ਯਾਨੋਆਹ, ਕੇਦਸ਼,+ ਹਾਸੋਰ, ਗਿਲਆਦ+ ਅਤੇ ਗਲੀਲ, ਹਾਂ, ਸਾਰੇ ਨਫ਼ਤਾਲੀ ਦੇਸ਼ ਉੱਤੇ ਕਬਜ਼ਾ ਕਰ ਲਿਆ+ ਅਤੇ ਉੱਥੇ ਦੇ ਲੋਕਾਂ ਨੂੰ ਗ਼ੁਲਾਮ ਬਣਾ ਕੇ ਅੱਸ਼ੂਰ ਲੈ ਗਿਆ।+ 2 ਰਾਜਿਆਂ 16:8, 9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਫਿਰ ਆਹਾਜ਼ ਨੂੰ ਯਹੋਵਾਹ ਦੇ ਭਵਨ ਅਤੇ ਰਾਜੇ ਦੇ ਮਹਿਲ ਦੇ ਖ਼ਜ਼ਾਨਿਆਂ ਵਿੱਚੋਂ ਜਿੰਨਾ ਸੋਨਾ-ਚਾਂਦੀ ਮਿਲਿਆ, ਉਹ ਉਸ ਨੇ ਅੱਸ਼ੂਰ ਦੇ ਰਾਜੇ ਨੂੰ ਰਿਸ਼ਵਤ ਵਜੋਂ ਭੇਜ ਦਿੱਤਾ।+ 9 ਅੱਸ਼ੂਰ ਦੇ ਰਾਜੇ ਨੇ ਉਸ ਦੀ ਬੇਨਤੀ ਸੁਣ ਲਈ। ਉਹ ਦਮਿਸਕ ਗਿਆ ਤੇ ਇਸ ਉੱਤੇ ਕਬਜ਼ਾ ਕਰ ਲਿਆ ਅਤੇ ਉੱਥੋਂ ਦੇ ਲੋਕਾਂ ਨੂੰ ਗ਼ੁਲਾਮ ਬਣਾ ਕੇ ਕੀਰ ਲੈ ਗਿਆ+ ਤੇ ਰਸੀਨ ਨੂੰ ਮਾਰ ਸੁੱਟਿਆ।+ 1 ਇਤਿਹਾਸ 5:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਇਸ ਲਈ ਇਜ਼ਰਾਈਲ ਦੇ ਪਰਮੇਸ਼ੁਰ ਨੇ ਅੱਸ਼ੂਰ ਦੇ ਰਾਜੇ ਪੂਲ (ਯਾਨੀ ਅੱਸ਼ੂਰ ਦੇ ਰਾਜੇ ਤਿਗਲਥ-ਪਿਲਨਾਸਰ+) ਦੇ ਮਨ ਨੂੰ ਉਕਸਾਇਆ+ ਜਿਸ ਕਰਕੇ ਉਸ ਨੇ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਨੂੰ ਗ਼ੁਲਾਮ ਬਣਾ ਲਿਆ ਅਤੇ ਉਨ੍ਹਾਂ ਨੂੰ ਹਲਹ, ਹਾਬੋਰ, ਹਾਰਾ ਅਤੇ ਗੋਜ਼ਾਨ ਦਰਿਆ ਨੂੰ ਲੈ ਆਇਆ+ ਜਿੱਥੇ ਉਹ ਅੱਜ ਤਕ ਰਹਿੰਦੇ ਹਨ।
29 ਇਜ਼ਰਾਈਲ ਦੇ ਰਾਜੇ ਪਕਾਹ ਦੇ ਦਿਨਾਂ ਵਿਚ ਅੱਸ਼ੂਰ ਦੇ ਰਾਜੇ ਤਿਗਲਥ-ਪਿਲਸਰ+ ਨੇ ਹਮਲਾ ਕਰ ਕੇ ਈਯੋਨ, ਆਬੇਲ-ਬੈਤ-ਮਾਕਾਹ,+ ਯਾਨੋਆਹ, ਕੇਦਸ਼,+ ਹਾਸੋਰ, ਗਿਲਆਦ+ ਅਤੇ ਗਲੀਲ, ਹਾਂ, ਸਾਰੇ ਨਫ਼ਤਾਲੀ ਦੇਸ਼ ਉੱਤੇ ਕਬਜ਼ਾ ਕਰ ਲਿਆ+ ਅਤੇ ਉੱਥੇ ਦੇ ਲੋਕਾਂ ਨੂੰ ਗ਼ੁਲਾਮ ਬਣਾ ਕੇ ਅੱਸ਼ੂਰ ਲੈ ਗਿਆ।+
8 ਫਿਰ ਆਹਾਜ਼ ਨੂੰ ਯਹੋਵਾਹ ਦੇ ਭਵਨ ਅਤੇ ਰਾਜੇ ਦੇ ਮਹਿਲ ਦੇ ਖ਼ਜ਼ਾਨਿਆਂ ਵਿੱਚੋਂ ਜਿੰਨਾ ਸੋਨਾ-ਚਾਂਦੀ ਮਿਲਿਆ, ਉਹ ਉਸ ਨੇ ਅੱਸ਼ੂਰ ਦੇ ਰਾਜੇ ਨੂੰ ਰਿਸ਼ਵਤ ਵਜੋਂ ਭੇਜ ਦਿੱਤਾ।+ 9 ਅੱਸ਼ੂਰ ਦੇ ਰਾਜੇ ਨੇ ਉਸ ਦੀ ਬੇਨਤੀ ਸੁਣ ਲਈ। ਉਹ ਦਮਿਸਕ ਗਿਆ ਤੇ ਇਸ ਉੱਤੇ ਕਬਜ਼ਾ ਕਰ ਲਿਆ ਅਤੇ ਉੱਥੋਂ ਦੇ ਲੋਕਾਂ ਨੂੰ ਗ਼ੁਲਾਮ ਬਣਾ ਕੇ ਕੀਰ ਲੈ ਗਿਆ+ ਤੇ ਰਸੀਨ ਨੂੰ ਮਾਰ ਸੁੱਟਿਆ।+
26 ਇਸ ਲਈ ਇਜ਼ਰਾਈਲ ਦੇ ਪਰਮੇਸ਼ੁਰ ਨੇ ਅੱਸ਼ੂਰ ਦੇ ਰਾਜੇ ਪੂਲ (ਯਾਨੀ ਅੱਸ਼ੂਰ ਦੇ ਰਾਜੇ ਤਿਗਲਥ-ਪਿਲਨਾਸਰ+) ਦੇ ਮਨ ਨੂੰ ਉਕਸਾਇਆ+ ਜਿਸ ਕਰਕੇ ਉਸ ਨੇ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਨੂੰ ਗ਼ੁਲਾਮ ਬਣਾ ਲਿਆ ਅਤੇ ਉਨ੍ਹਾਂ ਨੂੰ ਹਲਹ, ਹਾਬੋਰ, ਹਾਰਾ ਅਤੇ ਗੋਜ਼ਾਨ ਦਰਿਆ ਨੂੰ ਲੈ ਆਇਆ+ ਜਿੱਥੇ ਉਹ ਅੱਜ ਤਕ ਰਹਿੰਦੇ ਹਨ।