ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੂਚ 15:11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਹੇ ਯਹੋਵਾਹ, ਦੇਵਤਿਆਂ ਵਿੱਚੋਂ ਕੌਣ ਤੇਰੀ ਬਰਾਬਰੀ ਕਰ ਸਕਦਾ?+

      ਕੌਣ ਤੇਰੇ ਵਾਂਗ ਅੱਤ ਪਵਿੱਤਰ ਹੈ?+

      ਸਿਰਫ਼ ਤੂੰ ਹੀ ਹੈਰਾਨੀਜਨਕ ਕੰਮ ਕਰਦਾ ਹੈਂ

      ਤੇਰਾ ਹੀ ਡਰ ਮੰਨਿਆ ਜਾਣਾ ਚਾਹੀਦਾ ਹੈ ਅਤੇ ਤੇਰੀ ਹੀ ਮਹਿਮਾ ਦੇ ਗੀਤ ਗਾਏ ਜਾਣੇ ਚਾਹੀਦੇ ਹਨ।+

  • 2 ਰਾਜਿਆਂ 19:22-24
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 22 ਤੂੰ ਕਿਹਨੂੰ ਤਾਅਨੇ ਮਾਰੇ ਹਨ, ਕਿਹਦੀ ਨਿੰਦਿਆ ਕੀਤੀ ਹੈ?+

      ਤੂੰ ਕਿਹਦੇ ਵਿਰੁੱਧ ਆਪਣੀ ਆਵਾਜ਼ ਉੱਚੀ ਕੀਤੀ ਹੈ+

      ਤੇ ਆਪਣੀਆਂ ਹੰਕਾਰੀ ਅੱਖਾਂ ਚੁੱਕੀਆਂ ਹਨ?

      ਹਾਂ, ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਦੇ ਵਿਰੁੱਧ!+

      23 ਆਪਣੇ ਸੰਦੇਸ਼ ਦੇਣ ਵਾਲਿਆਂ ਰਾਹੀਂ+ ਤੂੰ ਯਹੋਵਾਹ ਨੂੰ ਤਾਅਨੇ ਮਾਰੇ+ ਤੇ ਕਿਹਾ,

      ‘ਮੈਂ ਯੁੱਧ ਦੇ ਅਣਗਿਣਤ ਰਥਾਂ ਨਾਲ

      ਪਹਾੜਾਂ ਦੀਆਂ ਉਚਾਈਆਂ ਉੱਤੇ ਚੜ੍ਹਾਂਗਾ,

      ਹਾਂ, ਲਬਾਨੋਨ ਦੇ ਦੂਰ-ਦੁਰੇਡੇ ਇਲਾਕਿਆਂ ਤਕ।

      ਮੈਂ ਉਸ ਦੇ ਉੱਚੇ-ਉੱਚੇ ਦਿਆਰਾਂ ਨੂੰ, ਉਸ ਦੇ ਸਨੋਬਰ ਦੇ ਵਧੀਆ ਦਰਖ਼ਤਾਂ ਨੂੰ ਵੱਢ ਸੁੱਟਾਂਗਾ।

      ਮੈਂ ਉਸ ਦੇ ਦੂਰ-ਦੂਰ ਦੇ ਟਿਕਾਣਿਆਂ ਵਿਚ, ਉਸ ਦੇ ਸਭ ਤੋਂ ਸੰਘਣੇ ਜੰਗਲਾਂ ਵਿਚ ਵੜਾਂਗਾ।

      24 ਮੈਂ ਖੂਹ ਪੁੱਟਾਂਗਾ ਅਤੇ ਓਪਰੇ ਪਾਣੀ ਪੀਵਾਂਗਾ;

      ਮੈਂ ਮਿਸਰ ਦੀਆਂ ਸਾਰੀਆਂ ਨਦੀਆਂ* ਨੂੰ ਆਪਣੇ ਪੈਰਾਂ ਦੀਆਂ ਤਲੀਆਂ ਨਾਲ ਸੁਕਾ ਦਿਆਂਗਾ।’

  • ਯਸਾਯਾਹ 10:20
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 20 ਉਸ ਦਿਨ ਇਜ਼ਰਾਈਲ ਦੇ ਬਾਕੀ ਬਚੇ

      ਅਤੇ ਯਾਕੂਬ ਦੇ ਘਰਾਣੇ ਦੇ ਜੀਉਂਦੇ ਬਚੇ ਲੋਕ

      ਅੱਗੇ ਤੋਂ ਉਸ ਦਾ ਸਹਾਰਾ ਨਹੀਂ ਲੈਣਗੇ ਜਿਸ ਨੇ ਉਨ੍ਹਾਂ ਨੂੰ ਮਾਰਿਆ ਸੀ;+

      ਪਰ ਉਹ ਵਫ਼ਾਦਾਰੀ ਨਾਲ ਯਹੋਵਾਹ ਦਾ ਸਹਾਰਾ ਲੈਣਗੇ,

      ਹਾਂ, ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਦਾ।

  • ਹਿਜ਼ਕੀਏਲ 39:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 7 ਮੈਂ ਆਪਣੀ ਪਰਜਾ ਇਜ਼ਰਾਈਲ ʼਤੇ ਆਪਣਾ ਪਵਿੱਤਰ ਨਾਂ ਜ਼ਾਹਰ ਕਰਾਂਗਾ ਅਤੇ ਅੱਗੇ ਤੋਂ ਆਪਣਾ ਪਵਿੱਤਰ ਨਾਂ ਪਲੀਤ ਨਹੀਂ ਹੋਣ ਦਿਆਂਗਾ। ਕੌਮਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ,+ ਇਜ਼ਰਾਈਲ ਦਾ ਪਵਿੱਤਰ ਪਰਮੇਸ਼ੁਰ ਹਾਂ।’+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ