ਯਸਾਯਾਹ 10:10, 11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਮੈਂ ਨਿਕੰਮੇ ਦੇਵੀ-ਦੇਵਤਿਆਂ ਦੇ ਰਾਜਾਂ ਨੂੰ ਆਪਣੀ ਮੁੱਠੀ ਵਿਚ ਕਰ ਲਿਆ ਹੈਜਿਨ੍ਹਾਂ ਦੀਆਂ ਘੜੀਆਂ ਹੋਈਆਂ ਮੂਰਤਾਂ ਯਰੂਸ਼ਲਮ ਅਤੇ ਸਾਮਰਿਯਾ ਨਾਲੋਂ ਜ਼ਿਆਦਾ ਸਨ!+ 11 ਕੀ ਮੈਂ ਯਰੂਸ਼ਲਮ ਅਤੇ ਉਸ ਦੀਆਂ ਮੂਰਤਾਂ ਦਾ ਵੀ ਉਹੀ ਹਸ਼ਰ ਨਹੀਂ ਕਰਾਂਗਾਜੋ ਮੈਂ ਸਾਮਰਿਯਾ ਅਤੇ ਉਸ ਦੇ ਨਿਕੰਮੇ ਦੇਵੀ-ਦੇਵਤਿਆਂ ਦਾ ਕੀਤਾ?’+
10 ਮੈਂ ਨਿਕੰਮੇ ਦੇਵੀ-ਦੇਵਤਿਆਂ ਦੇ ਰਾਜਾਂ ਨੂੰ ਆਪਣੀ ਮੁੱਠੀ ਵਿਚ ਕਰ ਲਿਆ ਹੈਜਿਨ੍ਹਾਂ ਦੀਆਂ ਘੜੀਆਂ ਹੋਈਆਂ ਮੂਰਤਾਂ ਯਰੂਸ਼ਲਮ ਅਤੇ ਸਾਮਰਿਯਾ ਨਾਲੋਂ ਜ਼ਿਆਦਾ ਸਨ!+ 11 ਕੀ ਮੈਂ ਯਰੂਸ਼ਲਮ ਅਤੇ ਉਸ ਦੀਆਂ ਮੂਰਤਾਂ ਦਾ ਵੀ ਉਹੀ ਹਸ਼ਰ ਨਹੀਂ ਕਰਾਂਗਾਜੋ ਮੈਂ ਸਾਮਰਿਯਾ ਅਤੇ ਉਸ ਦੇ ਨਿਕੰਮੇ ਦੇਵੀ-ਦੇਵਤਿਆਂ ਦਾ ਕੀਤਾ?’+