ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 2 ਰਾਜਿਆਂ 19:25, 26
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 25 ਕੀ ਤੂੰ ਨਹੀਂ ਸੁਣਿਆ? ਬਹੁਤ ਚਿਰ ਪਹਿਲਾਂ ਇਹ ਠਾਣ ਲਿਆ ਗਿਆ ਸੀ।*+

      ਬੀਤੇ ਦਿਨਾਂ ਵਿਚ ਮੈਂ ਇਸ ਦੀ ਤਿਆਰੀ ਕੀਤੀ।*+

      ਹੁਣ ਮੈਂ ਇਹ ਪੂਰਾ ਕਰਾਂਗਾ।+

      ਤੂੰ ਕਿਲੇਬੰਦ ਸ਼ਹਿਰਾਂ ਨੂੰ ਮਲਬੇ ਦੇ ਢੇਰ ਬਣਾ ਦੇਵੇਂਗਾ।+

      26 ਉਨ੍ਹਾਂ ਦੇ ਵਾਸੀ ਬੇਬੱਸ ਹੋਣਗੇ;

      ਉਹ ਖ਼ੌਫ਼ ਖਾਣਗੇ ਤੇ ਸ਼ਰਮਿੰਦੇ ਹੋਣਗੇ।

      ਉਹ ਮੈਦਾਨ ਦੇ ਪੇੜ-ਪੌਦਿਆਂ ਅਤੇ ਹਰੇ ਘਾਹ ਵਾਂਗ ਹੋ ਜਾਣਗੇ,+

      ਹਾਂ, ਛੱਤਾਂ ʼਤੇ ਲੱਗੇ ਘਾਹ ਵਾਂਗ ਜੋ ਪੂਰਬ ਵੱਲੋਂ ਵਗਦੀ ਹਵਾ ਨਾਲ ਝੁਲ਼ਸ ਜਾਂਦਾ ਹੈ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ