ਯਸਾਯਾਹ 42:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਮੈਂ ਅੰਨ੍ਹਿਆਂ ਨੂੰ ਉਸ ਰਾਹ ʼਤੇ ਲੈ ਜਾਵਾਂਗਾ ਜੋ ਉਹ ਨਹੀਂ ਜਾਣਦੇ+ਅਤੇ ਉਨ੍ਹਾਂ ਨੂੰ ਅਣਜਾਣੇ ਰਾਹਾਂ ʼਤੇ ਤੋਰਾਂਗਾ।+ ਮੈਂ ਉਨ੍ਹਾਂ ਅੱਗੇ ਹਨੇਰੇ ਨੂੰ ਚਾਨਣ ਵਿਚ ਬਦਲ ਦਿਆਂਗਾ+ਅਤੇ ਉਬੜ-ਖਾਬੜ ਰਾਹ ਨੂੰ ਪੱਧਰਾ ਕਰ ਦਿਆਂਗਾ।+ ਇਹ ਸਭ ਮੈਂ ਉਨ੍ਹਾਂ ਲਈ ਕਰਾਂਗਾ, ਮੈਂ ਉਨ੍ਹਾਂ ਨੂੰ ਤਿਆਗਾਂਗਾ ਨਹੀਂ।”
16 ਮੈਂ ਅੰਨ੍ਹਿਆਂ ਨੂੰ ਉਸ ਰਾਹ ʼਤੇ ਲੈ ਜਾਵਾਂਗਾ ਜੋ ਉਹ ਨਹੀਂ ਜਾਣਦੇ+ਅਤੇ ਉਨ੍ਹਾਂ ਨੂੰ ਅਣਜਾਣੇ ਰਾਹਾਂ ʼਤੇ ਤੋਰਾਂਗਾ।+ ਮੈਂ ਉਨ੍ਹਾਂ ਅੱਗੇ ਹਨੇਰੇ ਨੂੰ ਚਾਨਣ ਵਿਚ ਬਦਲ ਦਿਆਂਗਾ+ਅਤੇ ਉਬੜ-ਖਾਬੜ ਰਾਹ ਨੂੰ ਪੱਧਰਾ ਕਰ ਦਿਆਂਗਾ।+ ਇਹ ਸਭ ਮੈਂ ਉਨ੍ਹਾਂ ਲਈ ਕਰਾਂਗਾ, ਮੈਂ ਉਨ੍ਹਾਂ ਨੂੰ ਤਿਆਗਾਂਗਾ ਨਹੀਂ।”