ਯਸਾਯਾਹ 52:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਪਹਾੜਾਂ ਉੱਤੇ ਉਸ ਦੇ ਪੈਰ ਕਿੰਨੇ ਸੋਹਣੇ ਲੱਗਦੇ ਹਨ ਜੋ ਖ਼ੁਸ਼ ਖ਼ਬਰੀ ਲਿਆਉਂਦਾ ਹੈ,+ਜੋ ਸ਼ਾਂਤੀ ਦਾ ਐਲਾਨ ਕਰਦਾ ਹੈ,+ਚੰਗੀਆਂ ਗੱਲਾਂ ਦੀ ਖ਼ੁਸ਼ ਖ਼ਬਰੀ ਲਿਆਉਂਦਾ ਹੈ,ਮੁਕਤੀ ਦਾ ਐਲਾਨ ਕਰਦਾ ਹੈ,ਜੋ ਸੀਓਨ ਨੂੰ ਕਹਿੰਦਾ ਹੈ: “ਤੇਰਾ ਪਰਮੇਸ਼ੁਰ ਰਾਜਾ ਬਣ ਗਿਆ ਹੈ!”+
7 ਪਹਾੜਾਂ ਉੱਤੇ ਉਸ ਦੇ ਪੈਰ ਕਿੰਨੇ ਸੋਹਣੇ ਲੱਗਦੇ ਹਨ ਜੋ ਖ਼ੁਸ਼ ਖ਼ਬਰੀ ਲਿਆਉਂਦਾ ਹੈ,+ਜੋ ਸ਼ਾਂਤੀ ਦਾ ਐਲਾਨ ਕਰਦਾ ਹੈ,+ਚੰਗੀਆਂ ਗੱਲਾਂ ਦੀ ਖ਼ੁਸ਼ ਖ਼ਬਰੀ ਲਿਆਉਂਦਾ ਹੈ,ਮੁਕਤੀ ਦਾ ਐਲਾਨ ਕਰਦਾ ਹੈ,ਜੋ ਸੀਓਨ ਨੂੰ ਕਹਿੰਦਾ ਹੈ: “ਤੇਰਾ ਪਰਮੇਸ਼ੁਰ ਰਾਜਾ ਬਣ ਗਿਆ ਹੈ!”+