ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਅੱਯੂਬ 36:22, 23
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 22 ਪਰਮੇਸ਼ੁਰ ਦੀ ਤਾਕਤ ਮਹਾਨ ਹੈ;

      ਕੀ ਕੋਈ ਉਸ ਵਰਗਾ ਸਿੱਖਿਅਕ ਹੈ?

      23 ਕਿਹਨੇ ਉਸ ਨੂੰ ਰਾਹ ਦਿਖਾਇਆ*+

      ਜਾਂ ਉਸ ਨੂੰ ਕਿਹਾ, ‘ਤੂੰ ਜੋ ਕੀਤਾ ਗ਼ਲਤ ਕੀਤਾ ਹੈ’?+

  • ਰੋਮੀਆਂ 11:34
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 34 ਠੀਕ ਜਿਵੇਂ ਲਿਖਿਆ ਹੈ: “ਕੌਣ ਯਹੋਵਾਹ* ਦੇ ਮਨ ਨੂੰ ਜਾਣ ਸਕਦਾ ਹੈ ਜਾਂ ਕੌਣ ਉਸ ਨੂੰ ਸਲਾਹ ਦੇ ਸਕਦਾ ਹੈ?”+

  • 1 ਕੁਰਿੰਥੀਆਂ 2:16
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 16 ਧਰਮ-ਗ੍ਰੰਥ ਵਿਚ ਲਿਖਿਆ ਹੈ: “ਯਹੋਵਾਹ* ਦੇ ਮਨ ਨੂੰ ਕੌਣ ਜਾਣ ਸਕਿਆ ਹੈ ਤਾਂਕਿ ਉਸ ਨੂੰ ਸਿਖਾਵੇ?”+ ਪਰ ਸਾਡੇ ਵਿਚ ਮਸੀਹ ਦਾ ਮਨ ਹੈ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ